35 Views
ਭੋਗਪੁਰ 8 ਜਨਵਰੀ (ਸੁਖਵਿੰਦਰ ਜੰਡੀਰ)
ਐਸ ਐਮ ਆਰ ਫਿਲਮ ਪ੍ਰੋਡਕਸ਼ਨ ਹਾਊਸ ਵਿਚ ਪ੍ਰੋਡਿਊਸਰ ਨੀਲਮ ਰਾਣੀ ਅਤੇ ਹੈਪੀ ਡੱਲੀ ਅਤੇ ਕੇ ਪੀ ਕਿਰੇਸ਼ਨ ਦੀ ਧਾਰਮਿਕ ਪੇਸ਼ਕਸ਼ “ਹੱਕ ਸੱਚ” ਜੋ ਜਲਦ ਹੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਰਲੀਜ ਕੀਤਾ ਜਾਵੇਗਾ।ਇਸ ਧਾਰਮਿਕ ਟਰੈਕ ਨੂੰ ਗਾਇਆ ਹੈ ਵਰਲਡ ਫੇਮਸ ਸਿੰਗਰ ਪ੍ਰਦੀਪ ਭੱਟੀ ਨੇ ਅਤੇ ਇਸ ਧਾਰਮਿਕ ਟਰੈਕ ਨੂੰ ਲਿਖਿਆ ਹੈ ਫੇਮਸ ਗੀਤਕਾਰ ਹੈਪੀ ਡੱਲੀ ਨੇ ਅਤੇ ਜਿਸ ਨੂੰ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਹੈ ਵਾਲੀਬੁੱਡ ਮਿਊਜਕ।
ਡਾਇਰੈਕਟਰ ਸਾਬ ਸਿੰਘ ਨੇ ਅਤੇ ਪੋਸਟਰ ਦਾ ਡਿਜਾਇਨ ਮਨਦੀਪ ਕੇ ਬੀ ਵੱਲੋਂ ਕੀਤਾ ਗਿਆ ਹੈ ਅਤੇ ਇਸ ਦਾ ਫਿਲਮਾਂਕਣ ਵੀਡੀਓ ਡਾਇਰੈਕਟਰ ਨੀਸ਼ੂ ਕਸ਼ਅਪ ਵਲੋ ਕੀਤਾ ਗਿਆ ਹੈ।ਇਸ ਧਾਰਮਿਕ ਟਰੈਕ ਨੂੰ ਜਲਦੀ ਹੀ ਪੂਰੇ ਵਿਸ਼ਵ ਦੇ ਵਿਚ ਹੱਕ ਰਿਕਾਰਡਜ ਕੰਪਨੀ ਵੱਲੋ ਰਲੀਜ ਕੀਤਾ ਜਾਵੇਗਾ। ਪੂਰੀ ਟੀਮ ਨੂੰ ਆਸ ਤੇ ਉਮੀਦ ਹੈ ਕਿ ਪਹਿਲਾਂ ਦੀ ਤਰਾਂ ਇਸ ਵਾਰ ਵੀ ਸੰਗਤਾਂ ਵੱਲੋਂ ਭਰਮਾ ਹੁੰਗਾਰਾ ਤੇ ਪਿਆਰ ਮਿਲੇਗਾ।
Author: Gurbhej Singh Anandpuri
ਮੁੱਖ ਸੰਪਾਦਕ