56 Views
ਭੋਗਪੁਰ 11ਜਨਵਰੀ (ਸੁਖਵਿੰਦਰ ਜੰਡੀਰ) ਬਕਾਰਜਕਾਰੀ ਇੰਜੀਨੀਅਰ ਗੁਰਜਿੰਦਰ ਸਿੰਘ ਸੈਣੀ ਨੇ ਡਵੀਜ਼ਨ ਭੋਗਪੁਰ ਦਾ ਚਾਰਜ ਸੰਭਾਲਿਆ,ਪੰਜਾਬ ਸਟੇਟ ਕਾਰਪੋਰੇਸ਼ਨ ਵੱਲੋਂ ਕੀਤੇ ਤਬਾਦਲਿਆਂ ਤਹਿਤ, ਪਹਿਲੇ ਇਸ ਉਹਦੇ ਤੇ ਅਮਰੀਕ ਰਾਮ ਐਕਸ਼ਨ ਆਪਣੀ ਸੇਵਾ ਨਿਭਾਅ ਰਹੇ ਸਨ ਇਸ ਮੌਕੇ ਤੇ ਜਸਪਾਲ ਸਿੰਘ ਸੁਖੀਜਾ,ਮਨੋਹਰ ਸਿੰਘ,ਰਾਕੇਸ਼,ਆਦਿ ਨੇ ਐਕਸ਼ਨ ਗੁਰਜਿੰਦਰ ਸਿੰਘ ਸੈਣੀ ਨੂੰ ਫੁੱਲਾਂ ਦੇ ਗੁਲਦਸਤੇ ਨਾਲ ਸਨਮਾਨਿਤ ਕੀਤਾ।
Author: Gurbhej Singh Anandpuri
ਮੁੱਖ ਸੰਪਾਦਕ