ਫੱਤੂਢੀਂਗਾ 11ਜਨਵਰੀ (ਗੁਰਪ੍ਰੀਤ ਸਿੰਘ) ਗੁਰਪ੍ਰੀਤ ਸਿੰਘ ਫੱਤੂਢੀਂਗਾ ਨੇ ਆਈ ਟੀ ਵਿੰਗ ਦਾ ਹਲਕਾ ਇੰਚਾਰਜ ਬਨਣ ‘ਤੇ ਕਿਹਾ __ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸ: ਸੁਖਬੀਰ ਸਿੰਘ ਜੀ ਬਾਦਲ ,ਸ ਬਿਕਰਮ ਸਿੰਘ ਮਜੀਠੀਆ ਜੀ ਜਨਰਲ ਸਕੱਤਰ ਯੂਥ ਅਕਾਲੀ ਦਲ ,ਆਈ ਟੀ ਵਿੰਗ ਕੌਮੀ ਪ੍ਰਧਾਨ ਵੀਰ ਨਛੱਤਰ ਸਿੰਘ ਗਿੱਲ ਜੀ, ਸ: ਗੁਰਪ੍ਰੀਤ ਸਿੰਘ ਖਾਲਸਾ ਜੀ ਪ੍ਰਧਾਨ ਆਈ ਟੀ ਵਿੰਗ ਦੋਆਬਾ ਜੋਨ,ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਸਾਂਝੇ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਜੀ ,ਵੱਡੇ ਵੀਰ ਕਰਨਬੀਰ ਸਿੰਘ,ਅਤੇ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਜਿਹਨਾਂ ਨੇ ਸਾਡੇ ਵੀਰ ਗੁਰਪ੍ਰੀਤ ਸਿੰਘ ਫੱਤੂ ਢੀਂਗਾ ਤੇ ਭਰੋਸਾ ਕਰਕੇ ਹਲਕਾ ਸੁਲਤਾਨਪੁਰ ਲੋਧੀ ਤੋਂ ਆਈ ਟੀ ਵਿੰਗ ਦਾ ਇੰਚਾਰਜ(ਪ੍ਰਧਾਨ)ਨਿਯੁਕਤ ਕੀਤਾ ਹੈ।