ਭੋਗਪੁਰ 12 ਜਨਵਰੀ ( ਜੰਡੀਰ ) ਅੰਮ੍ਰਿਤਪਾਲ ਸਿੰਘ ਡੱਲੀ ਹਲਕਾ ਆਦਮਪੁਰ ਬਲਾਕ ਭੋਗਪੁਰ ਪਿੰਡ ਡੱਲੀ ਦੇ ਜੋ ਕਿ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਵਿੱਚ ਸੇਵਾ ਨਿਭਾ ਰਹੇ ਸਨ ਅਤੇ ਅੰਮ੍ਰਿਤਪਾਲ ਸਿੰਘ ਬਹੁਤ ਹੀ ਸੂਝਵਾਨ ਅਤੇ ਇਮਾਨਦਾਰ ਇਨਸਾਨ ਹਨ, ਅੱਜ ਆਪਣੇ ਬਹੁਤ ਸਾਰੇ ਸਾਥੀਆਂ ਦੇ ਨਾਲ ਅਕਾਲੀ ਦਲ ਛੱਡ ਕੇ ਬੀਜੇਪੀ ਦੇ ਵਿੱਚੇ ਸ਼ਾਮਲ ਹੋ ਗਏ, ਇਸ ਮੌਕੇ ਤੇ ਸੀਨੀਅਰ ਆਗੂ ਗੁਜਿੰਦਰ ਸਿੰਘ,ਪਰਮਿੰਦਰ ਸਿੰਘ ਬਰਾੜ, ਦਿਆਲ ਸਿੰਘ,ਜੀਵਨ ਗੁਪਤਾ, ਆਦਿ ਆਗੂ ਹਾਜਰ ਸਨ