41 Views
ਭੋਗਪੁਰ 19 ਜਨਵਰੀ ( ਸੁਖਵਿੰਦਰ ਜੰਡੀਰ ) ਮਨਮੀਤ ਸਿੰਘ ਵਿੱਕੀ ਜ਼ਿਲ੍ਹਾ ਮੀਤ ਪ੍ਰਧਾਨ ਜਲੰਧਰ ਦੀ ਅਗਵਾਈ ਹੇਠ ਵੱਖ ਵੱਖ ਪਾਰਟੀਆਂ ਦੇ ਆਗੂ ਬੀਜੇਪੀ ਵਿਚ ਸ਼ਾਮਲ ਹੋ ਗਏ, ਇਸ ਮੌਕੇ ਤੇ ਰਜੀਵ ਪਾਜਾ ਪੰਜਾਬ ਸਟੇਟ ਕਾਰਜਕਾਰਨੀ ਮੈਂਬਰ ਨੇ – ਵੱਖ ਵੱਖ ਅਹੁਦਿਆਂ ਦੀ ਨਿਯੁਕਤੀ ਕੀਤੀ, ਜਿਸ ਵਿੱਚ ਸੁਰਜੀਤ ਸਿੰਘ ਭੱਟੀ ਜ਼ਿਲ੍ਹਾ ਜਲੰਧਰ ਦਿਹਾਤੀ ਅਲੂਪ ਸੰਖਿਅਕ ਦਾ ਪ੍ਰਧਾਨ ਲਗਾਇਆ, ਅਤੇ ਜਤਿੰਦਰ ਜੱਸੀ ਨੂੰ ਜ਼ਿਲਾ ਜਲੰਧਰ ਦਿਹਾਤੀ ਦਾ ਜਨਰਲ ਸੈਕਟਰੀ ਚੁਣਿਆ ਗਿਆ, ਇਸ ਮੌਕੇ ਤੇ ਅੰਜਲੀ ਵਰਮਾ ਪ੍ਰਧਾਨ ਮਹਿਲਾ ਮੋਰਚਾ, ਗਰਧਾਰੀ ਲਾਲ ਜਨਰਲ ਸੈਕਟਰੀ, ਪਵਨ ਭੱਟੀ, ਇੰਦਰਜੀਤ ਮਹਿਤਾ, ਗੁਪਤਾ, ਚਰਨਜੀਤ ਸਿੰਘ ਸੋਨੂੰ ਨੂੰ ਪਚਰੰਗਾ ਮੰਡਲ ਪ੍ਰਧਾਨ ਚੂਣਿਆ ਗਿਆ, ਆਗੂਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਬੀਜੇਪੀ ਦੀ ਸਰਕਾਰ ਬਣਾਉਣ ਲਈ ਸਹਿਯੋਗ ਦੀ ਅਪੀਲ ਕੀਤੀ ਜਾਵੇਗੀ
Author: Gurbhej Singh Anandpuri
ਮੁੱਖ ਸੰਪਾਦਕ