ਭੋਗਪੁਰ 5 ਫਰਵਰੀ(ਸੁਖਵਿੰਦਰ ਜੰਡੀਰ)
ਹਲਕਾ ਆਦਮਪੁਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਤ ਲਾਲ ਭੱਟੀ ਨਾਲ ਅੱਜ ਪੱਤਰਕਾਰਾਂ ਵੱਲੋਂ ਖਾਸ ਮੁਲਾਕਾਤ ਕੀਤੀ ਗਈ ਪੰਜਾਬ ਦੇ ਪੜ੍ਹੇ ਲਿਖੇ ਡਿਗਰੀਆਂ ਕਰਕੇ ਵੇਲੇ ਫਿਰ ਰਹੇ ਨੌਜਵਾਨਾਂ ਦੇ ਸਬੰਧ ਵਿੱਚ ਗੱਲਬਾਤ ਕੀਤੀ ਜੀਤ ਲਾਲ ਭੱਟੀ ਨੇ ਕਿਹਾ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਨਾਲ ਬਹੁਤ ਬੇ-ਇਨਸਾਫ਼ੀ ਕੀਤੀ ਹੈ ਉਨ੍ਹਾਂ ਕਿਹਾ ਸਰਕਾਰਾਂ ਨੇ ਝੂਠੇ ਵਾਧਿਆ ਤੋ ਸਿਵਾਏ ਹੋਰ ਕੁਝ ਨਹੀਂ ਕੀਤਾ ਉਨਾਂ ਕਿਹਾ ਲੋਕ ਆਪ ਨੂੰ ਇੱਕ ਮੌਕਾ ਦੇੇਣ ਆਪ ਦੀ ਸਰਕਾਰ ਬਣਨ ਤੈ ਵਿਕਾਹ ਅਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਇਸ ਮੌਕੇ ਤੇ ਉਰਮਲਾ ਭੱਟੀ ਕੌਂਸਲਰ,ਸੁਖਵਿੰਦਰ ਕੌਰ ਸੈਣੀ ਸ਼ਹਿਰੀ ਪ੍ਰਧਾਨ ਭੋਗਪੁਰ, ਦੇਵ ਮਨੀ ਭੋਗਪੁਰ ਆਦਿ ਹਾਜ਼ਰ ਸਨ।