60 Views
ਭੋਗਪੁਰ 2 ਅਪ੍ਰੈਲ ( ਸੁਖਵਿੰਦਰ ਜੰਡੀਰ ) ਭੋਗਪੁਰ ਚੋਲਾਗ ਟੂਲ ਟੈਕਸ ਤੋਂ ਥੋੜੀ ਦੂਰ ਟਿੱਪਰ ਅਤੇ ਟਰੈਕਟਰ ਟਰਾਲੀ ਦੀ ਭਿਆਨਕ ਟੱਕਰ ਹੋ ਗਈ ਸੂਚਨਾ ਅਨੁਸਾਰ ਗੰਨਿਆਂ ਦੀ ਭਰੀ ਟਰਾਲੀ ਪਿੰਡ ਨੰਗਲ ਤੋਂ ਦਸੂਹਾ ਮਿਁੱਲ ਨੂੰ ਜਾ ਰਹੀ ਸੀ ਅਤੇ ਟਰਾਲੀ ਦੇ ਪਿੱਛੇ ਟਿੱਪਰ ਕਾਫੀ ਸਪੀਟ ਵਿਚ ਹੋਣ ਕਾਰਨ ਟੀਪਰ ਟਰਾਲੀ ਪਿਛੋ ਦੀ ਜੋਰਦੀ ਟਕਰਾਈ ਟਰੈਕਟਰ ਅਤੇ ਟਿੱਪਰ ਦਾ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ, ਸੂਚਨਾ ਅਨੁਸਾਰ ਟਿੱਪਰ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ , ਅਤੇ ਟਰੈਕਟਰ ਸਵਾਰ ਵਾਲ-ਵਾਲ ਬਚਿਆ ਮੌਜੂਦ ਲੋਕਾਂ ਦਾ ਕਹਿਣਾ ਸੀ ਕੇ ਦੋਨੋਂ ਹੀ ਦਸੂਹਾ ਵੱਲ ਨੂੰ ਜਾ ਰਹੇ ਸਨ, ਤਕਰੀਬਨ ਰਾਤ ਦੇ ਦਸ ਵਜੇ ਹਨੇਰੇ ਕਾਰਨ ਹਾਦਸਾ ਵਾਪਰਿਆ
Author: Gurbhej Singh Anandpuri
ਮੁੱਖ ਸੰਪਾਦਕ