ਅੱਜ ਕਪੂਰਥਲਾ ਵਿੱਖੇ ਸਨਾਤਨ ਧਰਮ ਸੱਭਾ ‘ਚ ਭਾਰਤੀਯ ਜਨਤਾ ਪਾਰਟੀ ਦਾ 42 ਵਾ ਸਥਾਪਨਾ ਭਾਜਪਾ ਦੇ ਆਗੂਆ ਅਤੇ ਵਰਕਰਾ ਵਲੋਂ ਬੜੇ ਹੀ ਹਰਸ਼ੋ ਉਲਾਸ ਨਾਲ ਮਨਾਇਆ ਗਿਆ,
ਇਸ ਮੌਕੇ ਸਕਰੀਨ ਲਗਾ ਕੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਜੀ ਦਾ ਭਾਸ਼ਣ ਸੁਣਿਆ ਗਿਆ।ਇਸ ਦੀ ਅਗਵਾਈ ਜ਼ਿਲਾ ਪ੍ਰਧਾਨ ਸ਼੍ਰੀ ਰਾਜੇਸ਼ ਪਾਸੀਂ ਕਪੂਰਥਲਾ, ਸ ਰਣਜੀਤ ਸਿੰਘ ਖੋਜੇਵਾਲ, ਜ਼ਿਲਾ ਉਪ ਪ੍ਰਧਾਨ ਭਾਜਪਾ ਕਪੂਰਥਲਾ, ਜੀ ਨੇ ਸਾਂਝੇ ਤੌਰ ਤੇ ਕੀਤੀ,ਇਸ ਮੌਕੇ ਯੱਗ ਦੱਤ ਐਰੀ, ਡਾ ਰਣਵੀਰ ਕੌਸ਼ਲ, ਅਕਾਸ਼ ਕਾਲੀਆ, ਸ਼ਾਮ ਸੁੰਦਰ ਅੱਗਰਵਾਲ, ਮੰਡਲ ਰਧਾਨ ਚੇਤਨ ਸੂਰੀ ਓਮ ਪ੍ਰਕਾਸ਼ ਬਹਿਲ, ਕਪੂਰ ਚੰਦ ਥਾਪਰ, ਪਵਨ ਧੀਰ, ਬਲਵਿੰਦਰ ਸਿੰਘ, ਐਡਵੋਕੇਟ ਪਿਯੂਸ਼ ਮਨਚੰਦਾ,ਅਸ਼ੋਕ ਮਾਹਲਾ, ਜਗਦੀਸ਼ ਸ਼ਰਮਾ, ਅਸ਼ਵਨੀ ਤੁਲੀ, ਸ਼ਾਮ ਭੂਟਾਣੀ, ਸੰਨੀ ਬੈਂਸ, ਪ੍ਰਦੀਪ ਕੁਲਾਰ ਕੋਸਲਰ , ਸੁਖਜਿੰਦਰ ਸਿੰਘ, ਯਸ਼ ਮਹਾਜਨ ਧਰਮਪਾਲ ਮਹਾਜਨ, ਸਾਹਿਲ ਸ਼ਰਮਾ, ਰਵਿੰਦਰ ਸ਼ਰਮਾ, ਕਪਿਲ ਧੀਰ, ਗੌਰਵ ਮਹਾਜਨ, ਵਿਸ਼ਾਲ ਸੋਂਧੀ, ਅਭਾ ਆਨੰਦ, ਰਿਮਪੀ ਸ਼ਰਮਾ, ਨੀਰੂ ਸ਼ਰਮਾ, ਹਰਜਿੰਦਰ ਕੌਰ, ਯਾਦਵਿੰਦਰ ਪਾਸੀਂ ਆਸ਼ੀਸ਼ ਮਹਿਤਾ ਹਰੀਕ ਜੌਸ਼ੀ ਧਰਮਪਾਲ ਸ਼ਾਰਦਾ ਧਰਮਵੀਰ ਬੌਬੀ ਸਰਬਜੀਤ ਸਿਘ ਦਿਉਲ ਸੁਮੰਗ ਸ਼ਰਮਾ ਪਰਧਾਨ ਗੁਰਪਰੀਤ ਡੈਣਵਿੰਡ ਕੁਲਦੀਪ ਸਿਘ ਕੋਟ ਨਿਕਾ ਇਬਣ ਆਦਿ ਮਜ਼ੂਦ ਸਨ।
Author: Gurbhej Singh Anandpuri
ਮੁੱਖ ਸੰਪਾਦਕ