51 Views
ਭੋਗਪੁਰ 6 ਜੁਲਾਈ ( ਸੁਖਵਿੰਦਰ ਜੰਡੀਰ ) ਸਿੱਖ ਕੌਮ ਦੇ ਵਿਦਵਾਨ ਕਥਾਵਚਕ ਗਿਆਨੀ ਕੁਲਵਿੰਦਰ ਸਿੰਘ ਜੀ ਭੋਗਪੁਰ ਵਾਲੇ ਕਥਾ ਵਾਚਕ ਰੋਜ਼ਾਨਾ ਹੀ ਵੱਖ ਵੱਖ ਦੇਸ਼ਾਂ ਵਿਦੇਸ਼ਾ ਵਿਚ ਜਾ ਕੇ ਆਪਣੀ ਸੇਵਾ ਨਿਭਾਅ ਰਹੇ ਹਨ ਗੁਰਬਾਣੀ ਕਥਾ ਵੀਚਾਰ ਅਤੇ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਾਉਂਦੇ ਹਨ, ਗਿਆਨੀ ਕੁਲਵਿੰਦਰ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਂਹ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਲੈਨੋ ਬਰੇਸ਼ੀਆ ਜੋ ਕਿ ਬਾਹਰਲੇ ਮੁਲਕ ਇੱਟਲੀ ਵਿਚ ਸਥਿਤ ਹੈ, 9 ਜੁਲਾਈ ਦਿਨ ਸ਼ਨੀਵਾਰ ਨੂੰ ਸ਼ਾਮ 7 ਵਜੇ ਤੋਂ 8:30 ਵਜੇ ਤੱਕ ਅਤੇ 10 ਜੁਲਾਈ ਦਿਨ ਐਤਵਾਰ ਨੂੰ ਦੁਪਹਿਰ 11ਵਜੇ ਤੋਂ ਲੈ ਕਿ 1 ਵਜੇ ਤੱਕ ਕਥਾ ਵੀਚਾਰ ਕਰਨਗੇ
Author: Gurbhej Singh Anandpuri
ਮੁੱਖ ਸੰਪਾਦਕ