62 Views
ਲੁਧਿਆਣੇ ਬਾਬਾ ਥਾਨ ਸਿੰਘ ਚੋਕ ਨੇੜੇ ਚੋਰਾਂ ਨੇ ਬੀਬੀ ਦਾ ਕੰਨ ਹੀ ਲਾ ਛੱਡਿਆ, ਲੋਕਾਂ ਨੇ ਚੋਰ ਪੁਲਸ ਨੂੰ ਨਹੀਂ ਦਿੱਤਾ ਕਿਉਕਿ ਪੁਲਸ ਕੋਈ ਸਖ਼ਤ ਕਦਮ ਨਹੀਂ ਚੁੱਕਦੀ ਅਤੇ ਫੈਸਲਾ ਲਿਆ ਚੋਰ ਨੂੰ ਸ਼ਰੇਆਮ ਬਾਜ਼ਾਰ ਵਿਚ ਕੁੱਟਿਆ ਜਾਵੇ। ਆਮ ਨਾਗਰਿਕ ਵੱਲੋ ਇੱਕ ਵਧੀਆ ਕਦਮ ਚੁੱਕਿਆ ਗਿਆ।
Author: Gurbhej Singh Anandpuri
ਮੁੱਖ ਸੰਪਾਦਕ