ਬਾਬਾ ਬੰਦਾ ਸਿੰਘ ਬਹਾਦਰ ਨੂੰ ਕੌਮ ਨੇ ਕਿਉਂ ਅਣਗੌਲਿਆਂ ਕੀਤਾ

34 Viewsਖਾਲਸਾ ਪੰਥ ਵਿਚ ਬਾਬਾ ਬੰਦਾ ਸਿੰਘ ਜੀ ਦਾ ਅਦਬ ਸੰਤ ਜਰਨੈਲ ਸਿੰਘ ਜੀ ਵਰਗਾ ਕਿਉ ਨਹੀਂ ਸੀਸ ਤਲੀ ਉਪਰ ਧਰਨ ਵਾਲੇ ਮਹਾਨ ਯੋਧੇ ਬਾਬਾ ਦੀਪ ਸਿੰਘ ਜੀ ਵਰਗਾ ਕਿਉ ਨਹੀਂ।ਜੇ ਬਾਬਾ ਬੰਦਾ ਸਿੰਘ ਜੀ ਨਾ ਹੁੰਦਾ ਸਿਖ ਲਹਿਰ ਦਮ ਤੋੜ ਜਾਂਦੀ ਕਦੈ ਰਾਜ ਭਾਗ ਦੀ ਮਾਲਕ ਨਾ ਹੁੰਦੀ।ਰਾਜ ਭਾਗ ਦੇ ਸੁਪਨੇ ਪੰਥ ਦੀਆਂ ਅਖਾ…