ਸਿਰਦਾਰ ਗੁਰਭੇਜ ਸਿੰਘ ਅਨੰਦਪੁਰੀ
| | |

ਜੱਸੀ ਅਤੇ ਭੁੱਲਰ ਦਾ ਦੁਬਾਰਾ ਪੋਸਟ ਮਾਰਟਮ ਕਰਵਾਉਣ ਸੰਬੰਧੀ ਪਟੀਸ਼ਨ ਰੱਦ ਕਰਨ ਦਾ ਹਾਈਕੋਰਟ ਦਾ ਫੈਸਲਾ ਨਿੰਦਣਯੋਗ

38 Viewsਹਾਈਕੋਰਟ ਦਾ ਫੈਸਲਾ ਸਟੇਟ ਦੀ ਘੱਟ ਗਿਣਤੀ ਕੌਮਾਂ ਦੇ ਖਿਲਾਫ ਨੀਤੀ ਦਾ ਹਿੱਸਾ ਹੈ ਕਲਕੱਤਾ ਵਿਖੇ ਪੰਜਾਬ ਪੁਲਿਸ ਅਤੇ ਕਲਕੱਤਾ ਪੁਲਿਸ ਵੱਲੋਂ ਪੰਜਾਬ ਨਾਲ ਸੰਬੰਧਿਤ ਦੋ ਨੌਜ਼ਵਾਨਾੰ ਜੈਪਾਲ ਸਿੰਘ ਭੁੱਲਰ ਅਤੇ ਜਸਪ੍ਰੀਤ ਸਿੰਘ ਭੁੱਲਰ ਨੂੰ ਫੜ ਕੇ ਥਰਡ ਡਿਗਰੀ ਤਸ਼ੱਦਦ ਕਰਨਾ ਅਤੇ ਫਿਰ ਝੂਠਾ ਮੁਕਾਬਲਾ ਬਣਾ ਕੇ ਮਾਰ ਮੁਕਾਉਣਾ ਜਿੱਥੇ ਅਤਿ ਗੈਰ ਮਨੁੱਖੀ ਅਤੇ…