ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੁਰਿਆਈ ਦੇ ਬਾਰੇ ਭੱਟ ਵਹੀਆਂ

401 Views‘ ਭੱਟ ਵਹੀ ਭਾਦਸੋਂ ‘ ਪਰਗਨਾ ਥਾਨੇਸਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਗੱਦੀ ਦੇ ਸਬੰਧ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਆਖਰੀ ਸ਼ਬਦ ਅੰਕਿਤ ਹਨ” ਗੁਰੂ ਹਰਿਕ੍ਰਿਸ਼ਨ ਜੀ ਮਹਲ ਅਠਮਾ ਬੇਟਾ ਹਰਿਰਾਏ ਜੀ ਕਾ….ਸੰਮਤ ਸਤਰਾ ਸੈ ਇਕੀਸ ਚੇਤਰ ਮਾਸੇ ਸੁਦੀ ਚਉਦਸ, ਬੁੱਧਵਾਰ ਕੇ ਦਿਹੁ ਦੀਬਾਨ ਦਰਗਹ ਮਲ ਸੇ ਬਚਨ ਕੀਆ: ” ਗੁਰਿਆਈ ਕੀ…