ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਵੱਲੋਂ ਗੁਰਮਤਿ ਟਰੇਂਨਿੰਗ ਕੈਂਪ ਸ਼ੁਰੂ

61 Viewsਭੁਲੱਥ 22 ਜੂਨ (ਭਾਈ ਜਸਵਿੰਦਰ ਸਿੰਘ ਖਾਲਸਾ) ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਸਭਾ ਵੱਲੋਂ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ,ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ ਪੱਤੀ ਅਵਾਣ ਪਿੰਡ ਡੱਡੀਆਂ ਜ਼ਿਲਾ ਹੁਸ਼ਿਆਰਪੁਰ ਦੇ ਵਿਸ਼ੇਸ਼ ਸਹਿਯੋਗ ਅਤੇ ਇਲਾਕੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਸ਼ਹੀਦ ਭਾਈ ਮਨੀ ਸਿੰਘ ਜੀ ਅਤੇ ਜੂਨ ਉੱਨੀ ਸੌ ਚੁਰਾਸੀ…

| | | |

ਅੱਜ ਹੋਵੇਗਾ ਜੈਪਾਲ ਭੁੱਲਰ ਦਾ ਦੁਬਾਰਾ ਪੋਸਟ ਮਾਰਟਮ

42 Viewsਚੰਡੀਗੜ੍ 22 ਜੂਨ { ਨਜ਼ਰਾਨ ਨਿਊਜ਼ ਬਿਉਰਿ } ਪੰਜਾਬ ਪੁਲਿਸ ਨੇ ਦੋ ਸਿੱਖ ਨੌਜਵਾਨ ਜੈਪਾਲ ਸਿੰਘ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਜਿਨਾ ਨੂੰ ਗੈਂਗਸਟਰ ਕਹਿ ਕਿ ਕਲਕੱਤੇ ਜਾ ਕੇ ਉਹਨਾ ਨੂੰ ਝੂਠਾ ਪੁਲਿਸ ਮੁਕਾਬਲਿਆ ਦਿਖਾਕੇ ਜਾਨੋ ਮਾਰ ਦਿਤਾ ਸੀ । ਇਹਨਾਂ ਨੌਜਵਾਨਾਂ ਦੇ ਮਾਪਿਆਂ ਨੇ ਕਲਕੱਤੇ ਜਾ ਕੇ ਇਹਨਾ ਦੇ ਸਰੀਰ ਬਹੁਤ ਮੁਸ਼ਕਿਲ ਨਾਲ…