1 ਜੁਲਾਈ ਨੂੰ ਅਕਾਲੀ ਦਲ ਅੰਮ੍ਰਿਤਸਰ ਦੇ ਜੁਝਾਰੂ ਵਰਕਰਾਂ ਦਾ ਵੱਡਾ ਜੱਥਾ ਬਰਗਾੜੀ ਮੋਰਚੇ ਦੇ ਲਈ ਜਾਵੇਗਾ-ਜਥੇਦਾਰ ਰਜਿੰਦਰ ਸਿੰਘ ਫੌਜ਼ੀ

26 Views ਫਗਵਾੜਾ -30 ਜੂਨ -ਨਜ਼ਰਾਨਾ ਨਿਊਜ਼ ਨੈੱਟਵਰਕ 2015 ਵਿੱਚ ਪੰਥ ਦੋਖੀਆਂ ਵੱਲੋਂ ਥਾਂ ਥਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਗਈ ਜਿਸ ਦੇ ਫਲਸਰੂਪ ਪੰਥ ਵਿੱਚ ਵੱਡਾ ਰੋਸ ਪ੍ਰਗਟ ਹੋਇਆ ।ਥਾਂ ਥਾਂ ਤੇ ਪੂਰੇ ਪੰਜਾਬ ਭਰ ਵਿਚ ਰੋਸ ਮੁਜ਼ਾਹਰੇ ਕੀਤੇ ਗਏ ਅਤੇ ਧਰਨੇ ਲਗਾਏ ਗਏ ਪਰ ਸਰਕਾਰਾਂ ਵੱਲੋਂ…