ਅਰਵਿੰਦ ਕੇਜਰੀਵਾਲ ਦੇ ਬਿਜਲੀ ਬੰਬ ਨੇ ਹਿਲਾ ਕੇ ਰੱਖ ਦਿੱਤੇ ਸਾਰੇ ਰਾਜਨੀਤਿਕ ਦਲ: ਗੁਰਪਾਲ ਇੰਡੀਅਨ

30 Viewsਕਪੂਰਥਲਾ 2 ਜੁਲਾਈ -ਨਜ਼ਰਾਨਾ ਬਿਊਰੋ -ਬੀਤੇ ਦਿਨੀਂ ਚੰਡੀਗਡ਼੍ਹ ਵਿਖੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਲਈ ਜੋ 3 ਵੱਡੇ ਐਲਾਨ ਜਿਸ ਵਿੱਚ 300 ਯੂਨਿਟ ਤੱਕ ਬਿਜਲੀ ਮੁਆਫ਼ੀ, ਪੁਰਾਣੇ ਬਕਾਇਆ ਨੂੰ ਮੁਆਫ਼ ਕਰਕੇ ਕੱਟੇ ਹੋਏ ਕੁਨੈਕਸ਼ਨਾਂ ਨੂੰ ਵਾਪਸ ਬਹਾਲ ਕਰਨਾ ਤੇ 24 ਘੰਟੇ ਨਿਰਵਿਘਨ ਬਿਜਲੀ ਸਪਲਾਈ…