ਬੱਚਿਆਂ ਨੂੰ ਉਚੇਰੀ ਵਿੱਦਿਆ ਅਤੇ ਚੰਗੇ ਸੰਸਕਾਰ ਦਿਓ
66 Viewsਇਕ ਨੇ ਆਪਣੀ ਧੀ ਨੂੰ ਪੜ੍ਹਾਇਆਦੂਜੇ ਲਾ ਦਿੱਤਾ ਸਰਮਾਇਆ।ਜੇਕਰ ਦਿਲ ਵਿਚ ਪਾਪ ਨਾ ਹੋਵੇ,ਕੀ ਗਲਤ? ਕਿਉਂ ਰੌਲਾ ਪਾਇਆ? ਪੜ੍ਹੇ ਲਿਖੇ ਸਰਕਾਰ ਕੁੱਟਦੀ।ਕਿਧਰੇ ਵੀ ਨਹੀਂ ਜਾਨ ਛੁੱਟਦੀ।ਜੇ ਕੋਈ ਰਸਤਾ ਬਣਦਾ ਦਿਸਦਾ,ਕਿਉਂ ਕੋਈ ਧਿਰ ਦੂਜੀ ਨੂੰ ਲੁੱਟਦੀ? ਕਹਿੰਦੇ ਰੱਬ ਬਣਾਈ ਜੋੜੀਇਕ ਸੀ ਅੰਨ੍ਹਾ ਇਕ ਸੀ ਕੋਹੜੀਦੋਵਾਂ ਰਲ ਮਿਲ ਅੰਬ ਤੋੜ ਲੇ,ਇਹਨਾਂ ਤੋਂ ਮਤ ਲੈ ਲਉ ਥੋੜ੍ਹੀ…
ਰੰਗ ਬਿਰੰਗੇ ਕੱਪੜੇ ਬਣਾਉਂਦਿਆਂ ਆਪ ਬੇਰੰਗ ਹੋਇਆ ਸ਼ਹਿਰ ਲੁਧਿਆਣਾ
33 Viewsਲੁਧਿਆਣਾ ਸ਼ਹਿਰ ਆਪਣੇ ਕੱਪੜਿਆਂ ਦੇ ਕਾਰਖਾਨਿਆਂ ਕਰਕੇ ‘ਪੂਰਬ ਦੇ ਮੈਨਚੈਸਟਰ’ (ਮੈਨਚੈਸਗਰ ਇੰਗਲੈਂਡ ਦਾ ਪ੍ਰਸਿੱਧ ਉਦੌਗਿਕ ਸ਼ਹਿਰ ਹੈ), ਵਜੋਂ ਜਾਣਿਆ ਜਾਂਦਾ ਹੈ। ਪੂਰੇ ਮੁਲਕ ਦੇ ਊਨੀ ਕੱਪੜਿਆਂ ਦਾ 80 ਫੀਸਦ ਏਥੇ ਹੀ ਬਣਦਾ ਹੈ। ਪੰਜਾਬ ‘ਚ ਲੱਗੇ ਸਾਰੇ ਕਾਰਖਾਨਿਆਂ ਦਾ ਤੀਜਾ ਹਿੱਸਾ ਲੁਧਿਆਣੇ ਸ਼ਹਿਰ ‘ਚ ਕੇਂਦਰਿਤ ਹੈ ਤੇ ਇਹਦੇ ਵਿੱਚ ਕੱਪੜੇ ਬਣਾਉਣ ਦੇ ਕਾਰਖਾਨੇ ਪ੍ਰਮੁੱਖ…