“ਦ ਵਾਇਰ”ਸਮੇਤ 17 ਖਬਰ ਏਜੰਸੀਆਂ ਨੇ ਭਾਰਤ ਵਿੱਚ 300 ਦੇ ਕਰੀਬ ਪੱਤਰਕਾਰਾਂ ਅਤੇ ਹੋਰ ਪ੍ਰਮੁੱਖ ਵਿਅਕਤੀਆਂ ਦੇ ਫੋਨ ਟੇਪ ਕਰਨ ਦਾ ਖਦਸਾ ਜ਼ਾਹਿਰ ਕੀਤਾ
25 Viewsਪ੍ਰਭਾਵਿਤ ਵਿਅਕਤੀਆਂ ਵਿੱਚ ਪੰਥਕ ਪੱਤਰਕਾਰ ਸ.ਜਸਪਾਲ ਸਿੰਘ ਹੇਰਾਂ ਵੀ ਸ਼ਾਮਿਲ ‘ਦ ਵਾਇਰ’ ਸਮੇਤ ਦੁਨੀਆਂ ਦੀਆਂ 17 ਖਬਰ ਏਜੇਂਸੀਆਂ ਨੇ ਇੱਕ ਰਿਪੋਰਟ ਵਿੱਚ ਖਦਸ਼ਾ ਜਤਾਇਆ ਹੈ ਕਿ ਹੋਰ ਦੇਸ਼ਾਂ ਸਮੇਤ ਭਾਰਤ ਦੇ ਕਰੀਬ 300 ਲੋਕਾਂ, ਜਿਨ੍ਹਾਂ ਵਿਚ ਪੱਤਰਕਾਰ, ਸਮਾਜਕ ਕਾਰਕੁੰਨ, ਜੱਜ, ਮੰਤਰੀ ਆਦਿ ਸ਼ਾਮਲ ਹਨ, ਦੇ ਫੋਨ ਹੈਕ ਕਰਕੇ ‘ਪੈਗਾਸਸ ਸਪਾਈਵੇਅਰ’ ਰਾਹੀਂ ਉਹਨਾਂ ਦੀ ਜਸੂਸੀ…