27 Views
ਅੱਜ ਪਿੰਡ ਟੁਰਨਾ ਦੇ ਨਗਰ ਨਿਵਾਸੀਆਂ ਦੇ ਵਿਚ ਆਪ ਪਰਮਾਤਮਾ ਨੇ ਵੱਸ ਕੇ ਪਿੰਡ ਵਿੱਚ ਪਹਿਲਾਂ ਤੋਂ ਹੀ ਪਿਛਲੀਆਂ ਪੀੜ੍ਹੀਆਂ ਤੋਂ ਤਿੰਨ ਗੁਰਦੁਆਰਾ ਸਾਹਿਬ ਸਨ ਉਹਨਾਂ ਨੂੰ ਇੱਕ ਕਰਦੇ ਹੋਏ ਆਮ ਅਜਲਾਸ ਪਾਸ ਕੀਤਾ ਗਿਆ ਜਿਸ ਵਿੱਚ ਪਿੰਡ ਦੇ ਵੀਰਾਂ ਨੇ ਹਾਂ ਦੀ ਹਾਮੀ ਭਰਕੇ ਬਾਹਰਲੇ ਗੁਰਦੁਆਰਾ ਸਾਹਿਬ ਨੂੰ ਚਾਲੂ ਰੱਖਿਆ ਗਿਆ ਅਤੇ ਅੰਦਰਲਾ ਤੇ ਮਿਸਤਰੀ ਮੁਹੱਲਾ ਗੁਰਦੁਆਰਾ ਸਾਹਿਬ ਵਿਖੇ ਸਥਾਪਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਬਾਹਰਲੇ ਗੁਰਦੁਆਰਾ ਸਾਹਿਬ ਵਿਖੇ ਸਥਾਪਿਤ ਕੀਤਾ ਗਿਆ।। ਵਾਹਿਗੁਰੂ ਜੀ ਆਪਣੀ ਕਿਰਪਾ ਪਿੰਡ ਟੁਰਨਾ ਦੇ ਉਪਰ ਬਨਾਈ ਰੱਖਣ।।।
Author: Gurbhej Singh Anandpuri
ਮੁੱਖ ਸੰਪਾਦਕ