ਹਾਕੀ ਟੀਮ ਵੱਲੋਂ ਮੈਡਲ ਜਿੱਤਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਲੱਡੂ ਵੰਡੇ

67 Viewsਪੰਜਾਬੀ ਖਿਡਾਰੀਆਂ ਨੇ ਪੰਜਾਬ ਦਾ ਨਾਮ ਕੀਤਾ ਸਾਰੇ ਸੰਸਾਰ ਵਿਚ ਰੌਸ਼ਨ ਜਲੰਧਰ 5 ਅਗਸਤ (ਭੁਪਿੰਦਰ ਸਿੰਘ ਮਾਹੀ): ਭਾਰਤੀ ਹਾਕੀ ਟੀਮ ਜਿਸ ਵਿੱਚ ਬਹੁਤਾਤ ਪੰਜਾਬੀ ਖਿਡਾਰੀ ਖੇਡ ਰਹੇ ਸਨ ਜਰਮਨੀ ਖ਼ਿਲਾਫ਼ 5-4 ਨਾਲ ਜਿਤਕੇ ਬਰਾਊਨ ਮੈਡਲ ਜਿੱਤਣ ਦੀ ਖੁਸ਼ੀ ਵਿਚ ਸਿੱਖ ਤਾਲਮੇਲ ਕਮੇਟੀ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਤੇ ਬੋਲਦਿਆਂ ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ…

ਥੈਲੇਸੀਮੀਆ ਤੋਂ ਪੀੜਿਤ ਬੱਚਿਆਂ ਦੇ ਲਈ ਖੂਨਦਾਨ ਕੈੰਪ ਲਗਾਇਆ

28 Viewsਹੁਸ਼ਿਆਰਪੁਰ 5 ਅਗਸਤ (ਬਿਊਰੋ ਰਿਪੋਰਟ )ਅੱਜ ਦਾ ਵਿਸ਼ੇਸ਼ ਖੂਨ ਦਾਨ ਕੈਪ ਸੰਤ ਬਾਬਾ ਸਤਪਾਲ ਸਿੰਘ ਜੀ ਸਾਹਰੀ ਵਾਲੀਆਂ ਦੇ ਭਰਪੂਰ ਆਸ਼ੀਰਵਾਦ ਸਦਕਾ ਅਤੇ ਜੈ ਭੀਮ ਵੈਲਫੇਅਰ ਸੁਸਾਇਟੀ ਹੁਸ਼ਿਆਪੁਰ ਵੱਲੋਂ “ਕਿਸਾਨੀ ਸੰਘਰਸ਼ ਨੂੰ ਸਮਰਪਿਤ”ਅਤੇ ਥੈਲੇਸੀਮੀਆ ਨਾ ਦੀ ਨਾਮੁਰਾਦ ਬਿਮਾਰੀ ਦੇ ਚਲਦੀਆਂ! ਥੈਲੇਸੀਮੀਆ ਬੱਚਿਆਂ ਵਿੱਚ ਬਲੱਡ ਦੀ ਕਮੀ ਨੂੰ ਪੂਰਾ ਕਰਨ ਦੇ ਮੱਤਵ ਨਾਲ ਬਹੁਤ ਹੀ…

ਯੂਵਾ ਬ੍ਰਾਹਮਣ ਸਭਾ ਵਲੋਂ ਬੇਟੀ ਮੇਘਾ ਸ਼ਰਮਾ ਨੂੰ ਸਨਮਾਨਿਤ ਕੀਤਾ

41 Views ਬਾਰਵੀਂ ਦੀ ਪ੍ਰੀਖਿਆ ਚੋਂ 96 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਕਰਤਾਰਪੂਰ 5 ਅਗਸਤ (ਭੁਪਿੰਦਰ ਸਿੰਘ ਮਾਹੀ ): ਯੂਵਾ ਬ੍ਰਾਹਮਣ ਸਭਾ ਰਜਿਸਟਰ ਕਰਤਾਰਪੂਰ ਵਲੋਂ ਸਥਾਨਕ ਸ਼੍ਰੀ ਰਘੁਨਾਥ ਮੰਦਿਰ ਵਿਖੇ ਮੇਘਾ ਸ਼ਰਮਾ ਪੁੱਤਰੀ ਸ਼ਾੱਮ ਸ਼ਰਮਾ ਨੂੰ ਬਾਰਵੀਂ ਦੀ ਪ੍ਰੀਖਿਆ ਵਿਚ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਤੇ ਪ੍ਰਧਾਨ ਸਵੀਟੀ ਸ਼ਰਮਾ ਦੀ ਅਗਵਾਈ ‘ਚ ਯਾਦਗਾਰੀ ਚਿੰਨ੍ਹ ਅਤੇ ਬੀਂ…

ਅਕਾਲ ਅਕੈਡਮੀ ਦੇ ਦਸਵੀਂ ਦੇ ਵਿਦਿਆਥੀਆਂ ਦਾ ਰਿਹਾ ਸ਼ਾਨਦਾਰ ਨਤੀਜਾ

52 Views। ਭੁਲੱਥ 5 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ )ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਸੰਚਾਲਿਤ ਅਕਾਲ ਅਕੈਡਮੀ ਰਾਏਪੁਰ ਪੀਰ ਬਖਸ਼ ਵਾਲਾ ਦੇ ਦਸਵੀਂ ਦੇ ਵਿਦਿਆਥੀਆਂ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ। CBSE ਵੱਲੋਂ ਐਲਾਨੇ ਨਤੀਜੇ ਅਨੁਸਾਰ ਅਕੈਡਮੀ ਦੇ ਵਿਦਿਆਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ।ਅਕੈਡਮੀ ਦੀ ਵਿਦਿਆਰਥਣ ਹਰਮਨਦੀਪ ਕੌਰ ਵੱਲੋਂ 94.6% ਅੰਕਾਂ ਨਾਲ ਪਹਿਲਾ ਸਥਾਨ ਹਾਸਿਲ ਕੀਤਾ। ਦੂਸਰਾ…

ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਦੀ ਮਹੀਨਾਵਾਰੀ ਮੀਟਿੰਗ ਅੱਜ

36 Viewsਭੁਲੱਥ 5 ਅਗਸਤ (ਭਾਈ ਰਣਜੀਤ ਸਿੰਘ )ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਸਭਾ (ਰਜਿ:) ਦੇ ਪ੍ਰਧਾਨ ਭਾਈ ਜਸਵਿੰਦਰ ਖਾਲਸਾ ਅਤੇ ਸਕੱਤਰ ਭਾਈ ਸੰਗਤ ਸਿੰਘ ਜੀ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਸਭਾ ਦੀ ਅਗਸਤ ਮਹੀਨੇ ਦੀ ਮਹੀਨਾਵਰੀ ਮੀਟਿੰਗ ਅੱਜ 5 ਅਗਸਤ 2021 ਨੂੰ ਸਵੇਰੇ 10 ਵਜੇ ਗੁਰਦੁਆਰਾ ਬਉਲੀ ਸਾਹਿਬ ਨਡਾਲਾ ਵਿਖੇ ਰੱਖੀ ਗਈ ਹੈ। ਉਹਨਾਂ ਦੱਸਿਆ…