ਕੇਜਰੀਵਾਲ ਦੀ ਪਹਿਲੀ ਗਰੰਟੀ ਦੇ ਕਾਰਡ ਵੰਡਣ ਵਿੱਚ ਆਇਆ ਉਛਾਲ—ਕੰਵਰ ਇਕਬਾਲ ਸਿੰਘ
46 Viewsਕਪੂਰਥਲਾ 9 ਅਗਸਤ (ਭੁਪਿੰਦਰ ਸਿੰਘ ਮਾਹੀ) ਆਪ ਦ ਸੀਨੀਅਰ ਆਗੂ ਕੰਵਰ ਇਕਬਾਲ ਸਿੰਘ ਅਤੇ ਸਹਿਯੋਗੀ ਵਲੰਟੀਅਰਾਂ ਵਿੱਚ ਸ਼ਾਮਲ ਸੀਨੀਅਰ ਆਗੂ ਯਸ਼ਪਾਲ ਅਜ਼ਾਦ, ਪ੍ਰੋ.ਯਾਦਵਿੰਦਰ ਸਿੰਘ, ਕਰਨਵੀਰ ਦੀਕਸ਼ਤ ਜ਼ਿਲ੍ਹਾ ਸੈਕਟਰੀ ਯੂਥ ਵਿੰਗ, ਸ਼ਕਤੀ ਸਰੁਪ ਅਗਨੀਹੋਤਰੀ, ਜਸਪਾਲ ਸਿੰਘ, ਮਨਿੰਦਰ ਸਿੰਘ ਬਲਾਕ ਪ੍ਰਧਾਨ, ਰਾਜਵਿੰਦਰ ਸਿੰਘ ਧੰਨਾ ਪਹਿਲਵਾਨ ਜ਼ਿਲ੍ਹਾ ਪ੍ਰਧਾਨ ਮਨਿਓਰਟੀ ਵਿੰਗ, ਪੁਸ਼ਪਿੰਦਰ ਸਿੰਘ, ਫਤਹਿਜੀਤ ਸਿੰਘ ਅਤੇ ਸ਼ਸ਼ੀ ਮਹਿਤਾ…