46 Views
ਜਿੰਨੇ ਤੇਰੇ ਸ਼ਹਿਰੀ ਨੇ,
ਸਾਰੇ ਮੇਰੇ ਵੈਰੀ ਨੇ।
ਡੰਗ ਮਾਰਦੇ ਫਿਰਦੇ ਨੇ,
ਸੱਚੀਂ ਬੜੇ ਹੀ ਜ਼ਹਿਰੀ ਨੇ।
ਅਸੀਂ ਉਡੀਕ ਚ ਬੈਠੇ ਹਾਂ,
ਆਉਣੇ ਸਮੇਂ ਸੁਨਹਿਰੀ ਨੇ।
ਸਾਰੇ ਨੰਗੇ ਕਰ ਦੇਣੇ,
ਵਖ਼ਤ ਦੀ ਏਸ ਕਚਹਿਰੀ ਨੇ।
Author: Gurbhej Singh Anandpuri
ਮੁੱਖ ਸੰਪਾਦਕ