| |

ਗੁਰਦੁਆਰਾ ਟਿੱਬਾ ਸਾਹਿਬ ਵਿਖੇ ਖੂਨ ਦਾਨ ਕੈੰਪ 17 ਅਗਸਤ ਨੂੰ

133 Viewsਆਦਮਪੁਰ ਦੋਆਬਾ (ਨਜ਼ਰਾਨਾ ਨਿਊਜ਼ ਨੈੱਟਵਰਕ) ਭਾਈ ਸੁਖਜੀਤ ਸਿੰਘ ਜੀ ਨੇ ਦੱਸਿਆ ਕਿ ਸ:ਅਮਨਜੋਤ ਸਿੰਘ ਜੀ ਢੱਲ ਅਤੇ ਕਮਲ ਬਲੱਡ ਬੈਕ ਦੇ ਮਾਲਿਕ ਬਹੁਤ ਹੀ ਨੇਕ ਰੂਹ ਸ਼੍ਰੀ ਵਿਕਾਸ ਕਪੂਰ ਜੀ ਦੇ ਭਰਪੂਰ ਯਤਨਾਂ ਸਦਕਾ ਥੈਲੇਸੀਮੀਆ ਨਾਮ ਦੀ ਭਿਆਨਕ ਨਾਲ ਜੂਝ ਰਹੇ ਬੱਚਿਆਂ ਦੀ ਜਿੰਦਗੀ ਵਿੱਚ ਕੁੱਝ ਹੋਰ ਖੁਸ਼ੀਆਂ ਦੇ ਖੂਬਸੂਰਤ ਪਲ ਭਰਨ ਦੇ ਮੰਤਵ…

| | |

ਮਹਿਲਾਂ ਦੇ ਦਰ ਮੱਲੀਂ ਬੈਠੇ ਦਲਿਤਾਂ ਅੱਗੇ ਝੁਕੀ ਸਰਕਾਰ,

60 Views u ਪਟਿਆਲਾ 13 ਅਗਸਤ (ਭੁਪਿੰਦਰ ਸਿੰਘ ਮਾਹੀ) – ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਹਜ਼ਾਰਾਂ ਬੇਜ਼ਮੀਨੇ ਲੋਕਾਂ ਵੱਲੋਂ ਸ਼ਾਹੀ ਸ਼ਹਿਰ ਪਟਿਆਲਾ ਦੇ ਫੁਹਾਰਾ ਚੌਂਕ ਤੋਂ ਇਕੱਠੇ ਹੋ ਕੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵੱਲ ਮਾਰਚ ਕੀਤਾ ਗਿਆ। ਤਪਦੀ ਸੜਕ ਉੱਪਰ ਕਈ ਘੰਟੇ ਬੈਠੇ ਮੁਜ਼ਾਹਰਾਕਾਰੀਆਂ ਨੇ ਮੋਤੀ ਮਹਿਲਾਂ ਵੱਲ ਜਾਂਦੀ ਆਵਾਜਾਈ ਨੂੰ…

|

ਨਾਜਾਇਜ਼ ਅਸਲਾ ਤੇ ਕਰੰਸੀ ਸਮੇਤ “ਸੁਭਾਨਾ” ਕਾਬੂ

61 Views ਜਲੰਧਰ (ਨਜ਼ਰਾਨਾ ਨਿਊਜ਼ ਨੈੱਟਵਰਕ) – ਜਲੰਧਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ਼ ਦੀ ਪੁਲਿਸ ਨੇ ਐਸਆਈ ਪੁਸ਼ਪ ਬਾਲੀ ਦੀ ਅਗਵਾਈ ਹੇਠਾਂ ਨਾਜਾਇਜ਼ ਅਸਲੇ ਦੇ ਸਮਗਲਰ ਨੂੰ ਭਾਰੀ ਮਾਤਰਾ ਵਿੱਚ ਅਸਲੇ ਅਤੇ ਗੈਰਕਾਨੂੰਨੀ ਨਕਦੀ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐਸਐਸਪੀ ਜਲੰਧਰ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਪਿੰਡ ਸੁਭਾਨਾ…

|

ਮਿਲਿਆ ਜ਼ਿੰਦਾ ਹੈਂਡ ਗਰਨੇਡ ਨਕਾਰਾ ਕਰਨ ਵੇਲੇ ਹੋਇਆ ਧਮਾਕਾ

54 Views (ਨਜ਼ਰਾਨਾ ਨਿਊਜ਼ ਨੈੱਟਵਰਕ) ਅੰਮ੍ਰਿਤਸਰ ਦੇ ਪਾਸ਼ ਇਲਾਕਿਆਂ ‘ਚ ਸ਼ਾਮਲ ਰਣਜੀਤ ਐਵੀਨਿਊ ‘ਚ ਸ਼ੁੱਕਰਵਾਰ ਸਵੇਰੇ ਇਕ ਹੈਂਡ ਗਰਨੇਡ ਬਰਾਮਦ ਹੋਇਆ ।ਮੌਕੇ ‘ਤੇ ਪੁੱਜੇ ਬੰਬ ਰੋਕੂ ਦਸਤੇ ਵੱਲੋਂ ਹੈਂਡ ਗਰਨੇਡ ਨੂੰ ਜਾਂਚ ਤੋਂ ਬਾਅਦ ਨਕਾਰਾ ਕਰਨ ਵੇਲੇ ਜ਼ੋਰਦਾਰ ਧਮਾਕਾ ਹੋਇਆ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਕਿਸੇ ਦੀ ਸ਼ਰਾਰਤ ਹੈ ਜਾਂ ਇਸ…

| | |

ਨਵਜੋਤ ਸਿੱਧੂ ਵਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਲਟੀਮੇਟਮ

46 Views ਅੰਮ੍ਰਿਤਸਰ 13 (ਨਜ਼ਰਾਨਾ ਨਿਊਜ਼ ਨੈੱਟਵਰਕ) ਨਵਜੋਤ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਲਟੀਮੇਟਮ ਦਿੱਤਾ। ਨਵਜੋਤ ਸਿੱਧੂ ਨੇ ਕਿਹਾ ਖੇਤੀ ਕਾਨੂੰਨ ਹਰ ਹਾਲ ਰੱਦ ਹੋ ਕੇ ਰਹਿਣਗੇ। ਉਨ੍ਹਾਂ ਕਿਹਾ ਜਾਂ ਤਾਂ ਤੁਸੀਂ ਕਰ ਦਿਓ ਜਾਂ ਫਿਰ ਐਮ ਐਲ ਏ ਕਰਨਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਆਪਣੇ ਵਿਧਾਨ…

| |

ਕੁਝ ਪੰਕਤੀਆਂ ‘ਜਿਨ੍ਹਾਂ ਦੀ ਵਰਤੋਂ ਗੁਰਬਾਣੀ ਸਮਝ ਕੇ ਕੀਤੀ ਜਾਂਦੀ ਹੈ

241 Views੧. ਸਤਿਗੁਰੁ ਦਾਤੇ ਕਾਜ ਰਚਾਇਆ ਆਪਣੀ ਮੇਹਰ ਕਰਾਈ , ਸੰਤਾ ਦੇ ਕਾਰਜ ਆਪ ਖਲੋਆ ਇਹ ਉਸਦੀ ਵਡਿਆਈ ਇਹ ਤੁਕ ਨੂੰ ਵੀ ਲੋਕ ਬਾਣੀ ਦੀ ਤੁਕ ਸਮਝਦੇ ਹਨ। ਇਹ ਤੁਕ ਤੁਹਾਨੂੰ ਲਗਭਗ ਹਰ ਸਿੱਖ ਦੇ ਵਿਆਹ ਵਾਲੇ ਕਾਰਡ ਤੇ ਜਰੂਰ ਮਿਲੇਗੀ। ਹਾਲਤ ਤਾਂ ਇਹ ਹੈ ਕਿ ਸਿੱਖ ਧਰਮ ਦੇ ਮੋਹਤਬਰ ਧਾਰਮਿਕ ਆਗੂ, ਸੰਤ ਬਾਬਿਆਂ ਦੇ…