|

ਕੋਵਿਡ 19 ਦੌਰਾਨ ਸ਼ਲਾਘਾਯੋਗ ਰਾਹਤ ਕਾਰਜ਼ ਕਰਨ ਵਾਲੇ ਲੈਕ. ਸਿਕੰਦਰ ਲਾਲ ਨੂੰ ਅਜ਼ਾਦੀ ਦਿਵਸ ਮੌਕੇ ਕੀਤਾ ਗਿਆ ਸਨਮਾਨਿਤ

42 Views ਕਰਤਾਰਪੁਰ 15 ਅਗਸਤ (ਭੁਪਿੰਦਰ ਸਿੰਘ ਮਾਹੀ): ਕੋਵਿਡ 19 ਦੌਰਾਨ ਸਮਾਜ ਵਿੱਚ ਆਪਣੀਆਂ ਸ਼ਲਾਘਾਯੋਗ ਸੇਵਾਵਾਂ ਅਤੇ ਰਾਹਤ ਕਾਰਜ਼ਾਂ ਵਿੱਚ ਵੱਧ ਚੜ ਕੇ ਅੱਗੇ ਹੋ ਕੇ ਕੰਮ ਕਰਨ ਵਾਲੇ ਸ਼ਹੀਦ ਸਰਵਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਖੁਸਰੋਪੁਰ ਦੇ ਲੈਕਚਰਾਰ ਸ਼੍ਰੀ ਸਿਕੰਦਰ ਲਾਲ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ 15 ਅਗਸਤ ਮੌਕੇ ਕਰਵਾਏ ਗਏ…

| |

ਕਾਂਗਰਸੀ MLA ਖਿਲਾਫ਼ ਕਾਂਗਰਸ ਦੇ 12 ਕੌਂਸਲਰਾਂ ‘ਤੇ ਵਾਰਡ ਇੰਚਾਰਜਾਂ ਵਲੋਂ ਬਗਾਵਤ ਦਾ ਬਿਗਲ

30 Views ਪੱਟੀ 15 ਅਗਸਤ (ਡਾਕਟਰ ਜਗਜੀਤ ਸਿੰਘ ਬੱਬੂ)ਨਗਰ ਕੌਂਸਲ ਦਫ਼ਤਰ ਵਿਖੇ ਨਗਰ ਕੌਂਸਲ ਪ੍ਰਧਾਨ ਦਲਬੀਰ ਸਿੰਘ ਸੇਖੋਂ ਵਲੋਂ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਤਿਰੰਗਾ ਲਹਿਰਾਉਣ ਮੌਕੇ ਸ਼ਹਿਰ ਪੱਟੀ ਦੇ ਕਾਂਗਰਸ ਪਾਰਟੀ ਦੇ 15 ਕੌਂਸਲਰਾਂ ਵਿਚੋਂ 12 ਕੌਂਸਲਰਾਂ ਤੇ 4 ਵਾਰਡ ਇੰਚਾਰਜਾਂ ਵਲੋਂ ਬਗਾਵਤ ਕਰਦਿਆਂ ਹੋਇਆਂ ਨਗਰ ਕੌਂਸਲ ਦਫ਼ਤਰ ਵਿਖੇ ਜਾਣ ਤੋਂ ਕੰਨੀ ਕਤਰਾ…

| | |

ਇੱਕ ਬੰਦਾ ਹੁੰਦਾ ਸੀ ???

54 Views*ਕਹਾਣੀ* ਇਹ ਗੱਲ ਅੱਜ ਤੋ ਦੋ ਸੌ ਸਾਲ ਭਵਿੱਖ ਦੀ ਕਲਪਨਾ ਹੈ । ਇੱਕ ਜੰਗਲ਼ ਦੇ ਸ਼ੇਰ ਦਾ ਪੋਤਾ ਆਪਣੇ ਦਾਦੇ ਨੂੰ ਕਹਿੰਦਾ ਕਿ ਤੁਸੀ ਮੈਨੂੰ ਬੰਦੇ ਵਾਲ਼ੀ ਕਹਾਣੀ ਸੁਣਾਉ। ਸ਼ੇਰ ਕਹਿੰਦਾ ਪੁੱਤ ਇਹ ਕਹਾਣੀ ਨਹੀ , ਕਿਸੇ ਸਮੇ ਇਸ ਧਰਤੀ ਤੇ “ ਬੰਦਾ” ਨਾ ਦਾ ਜਾਨਵਰ ਵੀ ਹੁੰਦਾ ਸੀ ਜਿਵੇ ਆਪਾਂ ਜੰਗਲ ਵਿੱਚ…

| | | | |

ਅਜ਼ਾਦ ਭਾਰਤ ਵਿੱਚ ਗੁਲਾਮ ਸਿੱਖ

28 Views ਜਗਮੋਹਨ ਕੌਰ ਦਾ ਪੂਰਾਣਾ ਗਾਉਣ ਸੁਣ ਰਿਹਾ ਸਾਂ..”ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭ ਦੀ..” ਕਿੰਨੀਆਂ ਗੱਲਾਂ ਚੇਤੇ ਆ ਗਈਆਂ..ਫੇਰ ਸੁਰਤ ਅਜੋਕੇ ਮਾਹੌਲ ਵੱਲ ਪਰਤ ਆਈ.. ਦਰਬਾਰ ਸਾਹਿਬ ਨੂੰ ਵਿਸ਼ਨੂੰ ਮੰਦਿਰ ਵਿਚ ਤਬਦੀਲ ਕਰਨ ਦੀਆਂ ਉਠਦੀਆਂ ਦੱਬੀਆਂ ਜਿਹੀਆਂ ਅਵਾਜਾਂ..ਫੇਰ ਚੀਨ ਬਾਡਰ ਰੌਲੇ-ਰੱਪੇ ਵੇਲੇ ਸਿੱਖ ਫੌਜ ਦੇ ਸੋਇਲੇ ਗਾਉਦਾ ਗੋਦੀ ਮੀਡਿਆ..ਅਤੇ ਇਸ ਮਾਮਲੇ ਵਿਚ ਬੇਸ਼ਰਮੀਂ…