| | | |

ਮੱਕੜ ਦੀ ਥਾਂ ਬਰਾੜ ਨੂੰ ਜਲੰਧਰ ਕੈਂਟ ਤੋਂ ਉਮੀਦਵਾਰ ਐਲਾਨਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ

32 Views ਜਲੰਧਰ 16 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ)- ਵਿਧਾਨਸਭਾ ਹਲਕਾ ਜਲੰਧਰ ਕੈਂਟ ਤੋਂ ਵੱਡੀ ਗਿਣਤੀ ‘ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦਾ ਇੱਕ ਭਾਰੀ ਇਕੱਠ ਅੱਜ ਸਥਾਨਕ ਗੁਰਦੁਆਰਾ ਜੀਟੀਬੀ ਨਗਰ ਵਿੱਖੇ ਹੋਇਆ ਜਿੱਥੇ ਜਲੰਧਰ ਕੈਂਟ ਵਿਧਾਨਸਭਾ ਹਲਕੇ ਦੇ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਜਲੰਧਰ ਕੈਂਟ ਹਲਕੇ ਤੋਂ ਸਰਬਜੀਤ…

| | |

ਤਾਲੀਬਾਨੀਆਂ ਦੀ ਫਤਿਹ ਦੇ ਸਿੱਖਾਂ ਲਈ ਕੀ ਮਾਇਨੇ ?

30 Views ਅਫ਼ਗ਼ਾਨਿਸਤਾਨ ਵਿੱਚ ਤਾਲਿਬਾਨੀ ਲੜਾਕਿਆਂ ਦੀ ਜਿੱਤ, ਇਸ ਗੱਲ ਦਾ ਸਪੱਸ਼ਟ ਸੰਕੇਤ ਦਿੰਦੀ ਹੈ ਕਿ ਸਿੱਖ ਕੌਮ ਨੂੰ ਭਵਿੱਖ ਵਿੱਚ ਪਹਿਲਾਂ ਤੋਂ ਵਧੇਰੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ l ਭਾਵੇਂ ਕੁਝ ਸਿੱਖ ਵਿਦਵਾਨ ਤਾਲਿਬਾਨੀ ਲੜਾਕਿਆਂ ਦੇ ਸੰਘਰਸ਼ ਨੂੰ ਸਿੱਖ ਖਾੜਕੂ ਸੰਘਰਸ਼ ਨਾਲ ਜੋੜਕੇ ਇਸ ਵਰਤਾਰੇ ਨੂੰ ਕਈ ਹੋਰ ਤਰੀਕਿਆਂ ਨਾਲ ਪ੍ਰਭਾਸ਼ਿਤ ਕਰਨ ਅਤੇ ਇਸਦੀ…

|

ਅਜ਼ਾਦੀ ਦਿਵਸ ਮੌਕੇ ਕਰਤਾਰਪੁਰ ਵਿੱਚ ਵੱਖ ਵੱਖ ਥਾਂਈ ਤਿਰੰਗਾ ਫਹਿਰਾਇਆ

26 Views ਕਰਤਾਰਪੁਰ 15 ਅਗਸਤ (ਭੁਪਿੰਦਰ ਸਿੰਘ ਮਾਹੀ): ਦੇਸ਼ ਦਾ ਅਜ਼ਾਦੀ ਦਿਵਸ ਭਾਰਤ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਦੇ ਚਲਦਿਆਂ ਕਰਤਾਰਪੁਰ ਸ਼ਹਿਰ ਵਿੱਚ ਵੀ ਵੱਖ ਵੱਖ ਥਾਵਾਂ ਤੇ ਤਿਰੰਗਾ ਫਹਿਰਾਇਆ ਗਿਆ ਨਗਰ ਕੌਂਸਲ ਕਰਤਾਰਪੁਰ ਵਿਖੇ ਪ੍ਰਧਾਨ ਪ੍ਰਿੰਸ ਅਰੋੜਾ, ਸੀ ਐਚ ਸੀ ਕਰਤਾਰਪੁਰ ਵਿਖੇ ਐਸ ਐਮ ਓ ਕੁਲਦੀਪ ਸਿੰਘ, ਵਿਰਜਾਨੰਦ ਸਮਾਰਕ ਵਿਖੇ ਕਮਲਜੀਤ…

| |

ਭੋਗਪੁਰ ਸ਼ੂਗਰ ਮਿੱਲ  ਅਤੇ ਕਲੋਨੀ ਦੇ  ਵਿੱਚ 900 ਪੌਦੇ ਲਗਾਏ

42 Views ਭੋਗਪੁਰ  16 ਅਗਸਤ (ਸੁੱਖਵਿੰਦਰ ਜੰਡੀਰ)-  ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਚਲਾਈ ਗਈ ਮੁਹਿੰਮ  ਮੁਤਾਬਿਕ ਅੱਜ ਭੋਗਪੁਰ ਦੀ ਸ਼ੂਗਰ ਮਿੱਲ  ਜੀ ਐੱਮ ਅਰੁਣ ਕੁਮਾਰ ਅਰੋੜਾ, ਪਰਮਜੀਤ ਸਿੰਘ ਚੀਫ਼ ਇੰਜੀਨੀਅਰ , ਬਮਿਲ ਕੁਮਾਰ ਚੀਫ ਕਮਿਸਟ,  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ  ਸਰਤਾਜ ਸਿੰਘ ਜਿਲੇਦਾਰ ਸਿੰਘ,  ਰਾਜੇਸ਼ ਕੁਮਾਰ ਸਕਿਉਰਟੀ ਅਫਸਰ,  ਦੀ ਅਗਵਾਈ ਹੇਠ ਭੋਗਪੁਰ ਸ਼ੂਗਰ…

| |

ਰਵਾਇਤੀ ਪਾਰਟੀਆਂ ਨੂੰ ਜੜ੍ਹੋਂ ਉਖਾੜ ਕੇ ਹੀ ਲੋਕ ਪਾ ਸਕਦੇ ਨੇ ਅਸਲ ਆਜ਼ਾਦੀ- ਕਾਲੀ ਪਾਇਲ

29 Views ਦੋਰਾਹਾ/ਈਸੜੂ ,16 ਅਗਸਤ (ਲਾਲ ਸਿੰਘ ਮਾਂਗਟ)- ਰਾਜਨੀਤਿਕ ਪਾਰਟੀਆਂ ਵੱਲੋਂ ਸ਼ਹੀਦਾਂ ਦੇ ਨਾਮ ਤੇ ਸਿਆਸੀ ਕਾਨਫ਼ਰੰਸਾਂ ਬੰਦ ਕਰਨ, ਕਾਂਗਰਸ ਪਾਰਟੀ ਵੱਲੋਂ 2017 ਦਾ ਚੋਣ ਮੈਨੀਫੈਸਟੋ ਲਾਗੂ ਕਰਨ, ਕੁਦਰਤੀ ਪਾਣੀ ਬਚਾਉਣ, ਨਹਿਰੀ ਪਾਣੀ ਦੀ ਵਰਤੋਂ ਕਰਨ, ਬਾਹੋਮਾਜਰਾ ਨਕਲੀ ਸ਼ਰਾਬ ਫੈਕਟਰੀ ਸਮੇਤ ਪੰਜਾਬ ਵਿੱਚ ਹੋਰ ਸ਼ਰਾਬ ਫੈਕਟਰੀਆਂ ਦੀ ਸੀ.ਬੀ.ਆਈ ਜਾਂਚ ਕਰਨ, ਅਕਾਲੀ ਰਾਜ ਵੇਲੇ ਨਸ਼ੇ ਦੇ…

|

ਕੋਰੋਨਾ ਦੀ ਤੀਜੀ ਲਹਿਰ! ਪੰਜਾਬ ‘ਚ ਅੱਜ ਤੋਂ ਸਖਤੀ ਲਾਗੂ, ਸੂਬੇ ‘ਚ ਦਾਖਲ ਹੋਣ ਲਈ ਰਿਪੋਰਟ ਲਾਜ਼ਮੀ

31 Views। ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਤੀਜੀ ਲਹਿਰ (Third Wave of Coronavirus) ਨੂੰ ਵਖਦਿਆਂ ਪੰਜਾਬ ਵਿੱਚ ਅੱਜ ਤੋਂ ਸਖਤੀ ਹੋ ਗਈ ਹੈ। ਪੰਜਾਬ ਸਰਕਾਰ (Punjab Government) ਵੱਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ ਅੱਜ ਤੋਂ ਲਾਗੂ ਹੋ ਗਏ ਹਨ। ਇਨ੍ਹਾਂ ਨਿਯਮਾਂ ਮੁਤਾਬਕ (Corona New guidelines) ਅੱਜ ਸੋਮਵਾਰ ਤੋਂ ਸੂਬੇ ਵਿੱਚ ਦਾਖਲ ਹੋਣ ਵਾਲੇ ਸਾਰੇ ਵਿਅਕਤੀਆਂ ਲਈ ਮੁਕੰਮਲ ਕੋਵਿਡ…