67 Views ਨਵਜੋਤ ਸਿੱਧੂ ਦੇ ਅਸਤੀਫੇ ਉੱਤੇ ਨੈਤਿਕ ਅਧਾਰਾਂ ਤੋਂ ਡਿੱਗਕੇ ਦੰਦੀਆਂ ਕੱਢਣ ਅਤੇ ਅਖੌਤੀ ਪੈਸੇ ਅਤੇ ਗਦਾਰੀਆਂ ਦੇ ਸਿਰ ‘ਤੇ ਰਾਜਨੀਤਕ ਕੁਰਸੀਆਂ ਹਥਿਆਕੇ ਪੰਜਾਬ ਨੂੰ ਲੁੱਟਣ ਤਬਾਹ ਕਰਨ ਵਾਲੇ ਉਨਾਂ ਸਾਰਿਆਂ ਜਨੌਰਾਂ ਦੇ ਮੂੰਹ ਉੱਤੇ ਨਵਜੋਤ ਸਿੱਧੂ ਦਾ ਅਸਤੀਫਾ ਕਰਾਰੀ ਚਪੇੜ ਏ । ਕਾਂਗਰਸ ਪਾਰਟੀ ਸਿੱਖ ਅਤੇ ਪੰਜਾਬ ਦੀ ਜਮਾਂਦਰੂ ਦੁਸ਼ਮਣ ਏਂ ਪਰ ਜੇ…