ਔਸਤੀ ਪਰਿਵਾਰਾਂ ਨੇ ਐਡਮਿਨਿਸਟ੍ਰੇਸ਼ਨ ਆਰ ਐਂਡ ਆਰ ਨੂੰ ਦਰਜ ਕਰਾਏ ਇਤਰਾਜ਼
48 Views ਸ਼ਾਹਪੁਰ ਕੰਢੀ 20 ਅਕਤੂਬਰ (ਸੁਖਵਿੰਰ ਜੰਡੀਰ) ਸ਼ਾਹਪੁਰਕੰਢੀ ਬੈਰਾਜ ਪ੍ਰਾਜੈਕਟ ਬਣਾਉਣ ਲਈ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਵਿਭਾਗ ਵੱਲੋਂ ਐਕੁਆਇਰ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਜ਼ਮੀਨਾਂ ਨੂੰ ਐਕੁਵਾਇਰ ਕਰਨ ਲਈ ਪ੍ਰਸ਼ਾਸਨ ਵੱਲੋਂ ਬਣਾਈ ਗਈ ਕਮੇਟੀ ਵੱਲੋਂ ਭੇਜੀ ਗਈ ਰਿਪੋਰਟ ਸਬੰਧੀ ਔਸਤੀ ਪਰਿਵਾਰਾਂ ਨੇ ਆਪਣੇ ਇਤਰਾਜ਼ ਐਡਮਿਨਿਸਟ੍ਰੇਸ਼ਨ ਆਰ ਐਂਡ ਆਰ ਨੂੰ ਦਿੱਤੇ ਜਾਣਕਾਰੀ ਦਿੰਦੇ ਹੋਏ…