ਰਣਜੀਤ ਸਾਗਰ ਡੈਮ ਦੀ ਸੁਰੱਖਿਆ ਦੇ ਮੱਦੇਨਜ਼ਰ ਐੱਨਐੱਸਜੀ ਦੀ ਟੀਮ ਨੇ ਕੀਤੀ ਡੈਮ ਪ੍ਰਸ਼ਾਸਨ ਨਾਲ ਬੈਠਕ  
|

ਰਣਜੀਤ ਸਾਗਰ ਡੈਮ ਦੀ ਸੁਰੱਖਿਆ ਦੇ ਮੱਦੇਨਜ਼ਰ ਐੱਨਐੱਸਜੀ ਦੀ ਟੀਮ ਨੇ ਕੀਤੀ ਡੈਮ ਪ੍ਰਸ਼ਾਸਨ ਨਾਲ ਬੈਠਕ  

53 Viewsਸ਼ਾਹਪੁਰਕੰਡੀ 27 ਅਕਤੂਬਰ (ਸੁਖਵਿੰਦਰ ਜੰਡੀਰ )-ਰਣਜੀਤ ਸਾਗਰ ਡੈਮ ਦੀ ਸੁਰੱਖਿਆ ਦੇ ਮੱਦੇਨਜ਼ਰ ਅੱਜ ਐੱਨ ਐੱਸ ਜੀ ਦੇ ਸੁਰੱਖਿਆ ਅਧਿਕਾਰੀਆਂ ਦੀ ਟੀਮ ਨਾਲ ਰਣਜੀਤ ਸਾਗਰ ਡੈਮ ਦੇ ਐੱਸ ਈ ਹੈੱਡਕੁਆਰਟਰ ਨਰੇਸ਼ ਮਹਾਜਨ   ਦੀ ਇਕ ਖਾਸ ਬੈਠਕ ਹੋਈ ਬੈਠਕ ਸੰਬੰਧੀ ਜਾਣਕਾਰੀ ਦਿੰਦੇ ਹੋਏ  ਐਸ ਈ ਹੈੱਡਕੁਆਰਟਰ ਨਰੇਸ਼ ਮਹਾਜਨ ਨੇ ਦੱਸਿਆ ਕਿ     ਰਣਜੀਤ ਸਾਗਰ ਡੈਮ ਇੱਕ…

ਸਿਹਤ ਵਿਭਾਗ ਦੀ ਟੀਮ ਨੇ ਕੱਟੇ 14 ਦੁਕਾਨਦਾਰਾਂ ਦੇ ਚਲਾਨ  

ਸਿਹਤ ਵਿਭਾਗ ਦੀ ਟੀਮ ਨੇ ਕੱਟੇ 14 ਦੁਕਾਨਦਾਰਾਂ ਦੇ ਚਲਾਨ  

38 Viewsਸ਼ਾਹਪੁਰ ਕੰਢੀ 27 ਅਕਤੂਬਰ ( ਸੁਖਵਿੰਦਰ ਜੰਡੀਰ )-ਰਣਜੀਤ ਸਾਗਰ ਡੈਮ ਦੀ ਜੁਗਿਆਲ ਅਤੇ  ਨੇੜਲੇ ਪਿੰਡਾਂ ਵਿੱਚ ਸਿਹਤ ਵਿਭਾਗ ਸ਼ਾਹਪੁਰ ਕੰਢੀ ਦੀ ਟੀਮ ਵੱਲੋਂ  ਡਾ ਡੀ ਐਨ ਚੌਧਰੀ ਦੀ ਅਗਵਾਈ ਵਿਚ ਤੰਬਾਕੂ ਤੇ ਨਸ਼ੀਲੀਆਂ ਵਸਤੂਆਂ ਵੇਚਣ ਵਾਲੇ ਦੁਕਾਨਦਾਰਾਂ  ਦੇ ਚਲਾਨ ਕੱਟੇ ਗਏ ਇਸ ਬਾਰੇ ਜਾਣਕਾਰੀ ਦਿੰਦੇ ਹੋਏ  ਡਾ ਦਿਨ ਚੌਧਰੀ ਨੇ ਦੱਸਿਆ ਕਿ  ਤੰਬਾਕੂ ਤੇ…

ਬਾਬਾ ਬਿਸ਼ਨ ਸਿੰਘ ਜੀ ਦੀ  101 ਵੀ ਬਰਸੀ ਮਨਾਈ

ਬਾਬਾ ਬਿਸ਼ਨ ਸਿੰਘ ਜੀ ਦੀ  101 ਵੀ ਬਰਸੀ ਮਨਾਈ

58 Views ਭੋਗਪੁਰ 27 ਅਕਤੂਬਰ (ਸੁਖਵਿੰਦਰ ਜੰਡੀਰ) ਗੁਰਦੁਆਰਾ ਬਾਬਾ ਬਿਸ਼ਨ ਸਿੰਘ ਕੰਧਾਲਾ ਜੱਟਾਂ ਸਰਾਂ ਵਿਖੇ  ਬਾਬਾ ਬਿਸ਼ਨ ਸਿੰਘ ਜੀ ਦੀ 101 ਵੀ ਬਰਸੀ   ਮਨਾਈ ਗਈ  ਅਰੰਭ ਕੀਤੇ ਗਏ ਸ੍ਰੀ ਲੜੀਵਾਰ ਅਖੰਡ ਪਾਠ ਸਾਹਿਬ ਜੀ ਦੇ ਭੋਗ ,ਉਪਰੰਤ ਕੀਰਤਨ ਦਰਬਾਰ ਸਜਾਏ ਗਏ। ਵੱਖ ਵੱਖ ਰਾਗੀ ਜਥੇ, ਢਾਡੀ ਜਥੇ, ਕਥਾ ਵਾਚਕ  ਸਮਾਗਮ ਦੇ ਵਿਚ ਪਹੁੰਚੇ। ਅਤੇ ਜਥਿਆਂ…

ਮੁਲਾਜ਼ਮ ਫਰੰਟ ਪੰਜਾਬ ਵਲੋਂ ਸੁਖਬੀਰ ਬਾਦਲ ਨੂੰ ਸੋਂਪਿਆ ਮੰਗ ਪੱਤਰ।
| |

ਮੁਲਾਜ਼ਮ ਫਰੰਟ ਪੰਜਾਬ ਵਲੋਂ ਸੁਖਬੀਰ ਬਾਦਲ ਨੂੰ ਸੋਂਪਿਆ ਮੰਗ ਪੱਤਰ।

46 Viewsਸ਼ਾਹਪੁਰਕੰਢੀ 28 ਅਕਤੂਬਰ (ਸੁਖਵਿੰਦਰ ਜੰਡੀਰ ) ਪੰਜਾਬ ਮੁਲਾਜ਼ਮ ਅਤੇ ਰਣਜੀਤ ਸਾਗਰ ਡੈਮ ਦੇ ਫੀਲਡ ਕਾਮਿਆਂ ਦੀਆਂ ਅਹਿਮ ਮੰਗਾਂ ਦਾ ਮੰਗ ਪੱਤਰ ਗੁਰਦਾਸਪੁਰ  ਵਿਖੇ ਸਰਦਾਰ ਗੁਰਬਚਨ ਸਿੰਘ ਬੱਬੇਹਾਲੀ ਦੀ ਰਹਿਨੁਮਾਈ ਹੇਠ ਮੁਲਾਜ਼ਮ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਵਲੋਂ ਮੁਲਾਜ਼ਮ ਫਰੰਟ ਪੰਜਾਬ ਦੇ ਪ੍ਰਧਾਨ ਬਾਜ਼ ਸਿੰਘ ਖਹਿਰਾ ਨਾਲ ਕੀਤੀ ਸਲਾਹ ਅਨੁਸਾਰ  ਸਰਦਾਰ ਸੁਖਬੀਰ ਸਿੰਘ…

125 ਨਸ਼ੀਲੇ ਕੈਪਸੂਲਾਂ ਸਮੇਤ  ਔਰਤ ਗ੍ਰਿਫਤਾਰ
|

125 ਨਸ਼ੀਲੇ ਕੈਪਸੂਲਾਂ ਸਮੇਤ  ਔਰਤ ਗ੍ਰਿਫਤਾਰ

45 Views ਭੋਗਪੁਰ 27 ਅਕਤੂਬਰ (ਸੁਖਵਿੰਦਰ ਜੰਡੀਰ) ਟਾਂਡਾ ਪੁਲਿਸ ਨੇ ਇੱਕ ਔਰਤ ਨੂੰ 125 ਨਸ਼ੀਲੇ ਕੈਪਸੂਲਾਂ ਸਮੇਤ ਆਹਿਆਪੁਰ ਦੇ ਨਜ਼ਦੀਕ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ  ਐਸ ਆਈ ਦਿਲਬਾਗ ਸਿੰਘ,ਐੱਸ ਆਈ ਜਸਵੀਰ ਸਿੰਘ,  ਸੁਭਾਸ਼ ਚੰਦਰ ,ਦਵਿੰਦਰ ਕੌਰ ਦੀ ਟੀਮ ਨੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ।ਜਿਸ ਦੀ ਪਛਾਣ…

ਮਿੰਨੀ ਬੱਸ ਨੇ ਬਾਈਕ ਨੂੰ ਮਾਰੀ ਟੱਕਰ, 14 ਸਾਲਾ ਸਕੂਲੀ ਬੱਚੇ ਦੀ ਮੌਤ

ਮਿੰਨੀ ਬੱਸ ਨੇ ਬਾਈਕ ਨੂੰ ਮਾਰੀ ਟੱਕਰ, 14 ਸਾਲਾ ਸਕੂਲੀ ਬੱਚੇ ਦੀ ਮੌਤ

44 Viewsਬਸ ਚਾਲਕ ਮੌਕੇ ਤੋ ਫਰਾਰ, ਪੋਸਟ ਮਾਰਟਮ ਕਰਵਾ ਕੇ ਲਾਸ਼ ਕੀਤੀ ਵਾਰਸਾ ਹਵਾਲੇ ਦੋਰਾਹ‍ਾ, 27 ਅਕਤੂਬਰ (ਲਾਲ ਸਿੰਘ ਮਾਂਗਟ)-ਦੇਸ਼ ਅੰਦਰ ਟਰੈਫਿਕ ਸਮੱਸਿਆ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਕਰਕੇ ਆਏ ਦਿਨ ਕੀਮਤੀ ਜਾਨਾਂ ਚਲੇ ਜਾਣ ਦੇ ਸਮਾਚਾਰ ਪੜ੍ਹਨ ਸੁਣਨ ਨੂੰ ਮਿਲਦੇ ਹਨ। ਅੱਜ ਸਵੇਰੇ ਇਕ ਸਕੂਲ ਨੂੰ ਜਾਣ ਵਾਲੇ ਬੱਚੇ ਦੀ ਦਰਦਨਾਕ ਹਾਦਸੇ ਵਿੱਚ ਮੌਤ…

ਕੋਟਲੀ ਪ੍ਰੀਵਾਰ ਨੂੰ ਫਾਇਦਾ ਪਹੁੰਚਾਉਣ ਲਈ ਅਕਾਲੀ ਦਲ ਹਮੇਸ਼ਾ ਕਮਜ਼ੋਰ ਉਮੀਦਵਾਰ ਖੜਾ ਕਰਦੈ-ਕਾਲੀ ਪਾਇਲ
|

ਕੋਟਲੀ ਪ੍ਰੀਵਾਰ ਨੂੰ ਫਾਇਦਾ ਪਹੁੰਚਾਉਣ ਲਈ ਅਕਾਲੀ ਦਲ ਹਮੇਸ਼ਾ ਕਮਜ਼ੋਰ ਉਮੀਦਵਾਰ ਖੜਾ ਕਰਦੈ-ਕਾਲੀ ਪਾਇਲ

39 Viewsਅਕਾਲੀ-ਬਸਪਾ ਸਮਝੌਤਾ ਗੈਰ ਸੰਵਿਧਾਨਿਕ ਅਤੇ ਰਹਿਬਰਾਂ ਨੂੰ ਨੀਵਾਂ ਦਿਖਾਉਣ ਵਾਲਾ ਦੋਰਾਹਾ, 26 ਅਕਤੂਬਰ (ਲਾਲ ਸਿੰਘ ਪਾਇਲ)- ਹਲਕਾ ਪਾਇਲ ਨੂੰ ਕੋਟਲੀ ਪ੍ਰੀਵਾਰ ਅਪਣੀ ਨਿਜੀ ਸੀਟ ਮੰਨਦਾ ਹੈ, ਕਿਉਕਿ ਇਤਿਹਾਸ ਇਸ ਗੱਲ ਦਾ ਸਾਖਸ਼ੀ ਗਵਾਹ ਹੈ ਕਿ ਕੋਟਲੀ ਪ੍ਰੀਵਾਰ ਨੂੰ ਜਿਤਾਉਣ ਲਈ ਬਾਦਲ ਪ੍ਰੀਵਾਰ ਨੇ ਹਮੇਸ਼ਾ ਹੀ ਪਾਇਲ ਸੀਟ ਤੇ ਕਮਜ਼ੋਰ ਉਮੀਦਵਾਰ ਖੜ੍ਹੇ ਕੀਤੇ ਹਨ, ਜੇਕਰ…