ਗਲਤ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ,ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹਾਂ- ਕੁਲਵਿੰਦਰ ਸਿੰਘ ਧਾਲੀਵਾਲ
43 Views ਬਾਘਾਪੁਰਾਣਾ,16 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਨਸ਼ਾ ਵੇਚਣ ਵਾਲੇ,ਚੋਰੀਆਂ ਕਰਨ ਵਾਲੇ ਅਤੇ ਮੁਸ਼ਟੰਡੇ ਧਿਆਨ ਨਾਲ ਸੁਣ ਲੈਣ ਕਿ ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਸਖਤੀ ਨਾਲ ਪੇਸ਼ ਆਇਆ ਜਾਵੇਗਾ।ਇਹ ਵਿਚਾਰ ਨਵੇਂ ਆਏ ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਨਸ਼ੇ ਵੇਚਣ ਵਾਲੇ ਨੂੰ ,ਚੋਰੀ ਕਰਨ…