ਰੈਲੀ ‘ਚ ਵੱਡਾ ਇਕੱਠ ਕਰਨ ਲਈ ਹਲਕਾ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ- ਦਰਸ਼ਨ ਬਰਾੜ,ਕਮਲਜੀਤ ਬਰਾੜ
37 Views ਬਾਘਾਪੁਰਾਣਾ,26 ਨਵੰਬਰ.(ਰਾਜਿੰਦਰ ਸਿੰਘ ਕੋਟਲਾ): ਪਾਰਟੀ ਹਾਈਕਮਾਂਡ ਵੱਲੋਂ ਮਿਲੇ ਬਹੁਤ ਥੋੜੇ ਟਾਈਮ ‘ਚ ਛੋਟੇ ਜਿਹੇ ਸੱਦੇ ‘ਤੇ ਵੱਡੀ ਗਿਣਤੀ ‘ਚ ਪਹੁੰਚਣ ‘ਤੇ ਉਨ੍ਹਾਂ ਦੇ ਸਿਰ ਦੇ ਤਾਜ ਵਰਕਰਾਂ ਦਾ ਉਹ ਸਦਾ ਰਣੀ ਰਹਿਣਗੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਉਨ੍ਹਾਂ ਦੇ ਫਰਜੰਦ ਕਮਲਜੀਤ ਸਿੰਘ ਬਰਾੜ ਨੇ ਨਜ਼ਰਾਨਾ ਨਿਊਜ਼ ਨਾਲ ਗੱਲਬਾਤ ਦੌਰਾਨ ਕੀਤਾ।ਉਨ੍ਹਾਂ…