ਈ ਵੀ ਐਮ ਵੀ ਵੀ ਪੀ ਏ ਈ ਰਾਹੀਂ ਆਪਣੀ ਵੋਟ ਕਿਵੇਂ ਪਾਈਏ ਪਿੰਡਾਂ ਵਿਚ ਲੱਗ ਰਹੇ ਹਨ ਟਰੇਨਰੀ ਕੈਂਪ
51 Viewsਭੋਗਪੁਰ 10 ਦਸੰਬਰ (ਸੁਖਵਿੰਦਰ ਜੰਡੀਰ)ਪਿੰਡਾਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਵੋਟਾਂ ਕਿਸ ਤਰ੍ਹਾਂ ਪਾਈਐ ਜੋ ਕੇ ਟਰੇਨਰੀ ਪਿੰਡਾਂ ਦੇ ਵਿੱਚ ਭੇਜ ਕੇ ਲੋਕਾਂ ਨੂੰ ਵੋਟਾਂ ਕਿਸ ਤਰ੍ਹਾਂ ਪਾਈਐ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸੇ ਲੜੀ ਤਹਿਤ ਅੱਜ ਐਸ਼ ਡੀ ਐਮ ਦੇ ਦਿਸਾ ਨਿਰਦੇਸ਼ਾਂ ਤਹਿਤ ਪਿੰਡ ਭਟਨੂਰਾ ਕਲਾਂ ਵਿਖੇ ਸਰਕਾਰੀ ਸਕੂਲ ਵਿੱਚ…