ਸੰਵਿਧਾਨਿਕ ਵਿਤਕਰਿਆਂ ਤੇ ਬੇਇਨਸਾਫ਼ੀਆਂ ਵਿਰੁੱਧ ਪੰਥਕ ਨੌਜਵਾਨ ਜਥੇਬੰਦੀਆਂ 26 ਨੂੰ ਮਨਾਉਣਗੀਆਂ ਕਾਲ਼ਾ ਦਿਨ
44 Viewsਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਅਤੇ ਬਹਿਬਲ ਗੋਲ਼ੀ ਕਾਂਡ‘ਚ ਇਨਸਾਫ ਨਾਲ ਖਿਲਵਾੜ ਕਰਨ ਵਿਰੁੱਧ ਕੀਤਾ ਜਾਏਗਾ ਮੁਜਾਹਰਾ ਨੌਜਵਾਨ ਜਥੇਬੰਦੀਆਂ ਨੇ ਅਰਵਿੰਦਰ ਕੇਜਰੀਵਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਸਾਧਿਆ ਨਿਸ਼ਾਨਾ ਜੇਕਰ ਬੰਦੀ ਸਿੰਘ ਰਿਹਾਅ ਨਾ ਹੋਏ ਤਾਂ ਆਪ ਦੇ ਨਾਲ਼ ਭਾਜਪਾ ਦਾ ਵੀ ਹੋਵੇਗਾ ਪੰਜਾਬ ‘ਚ ਜਬਰਦਸਤ ਵਿਰੋਧ ਅੰਮ੍ਰਿਤਸਰ,…