105 Viewsਨੌਸ਼ਿਹਰਾ ਪਨੂੰਆਂ 5 ਫਰਵਰੀ ( ਤਾਜੀਮਨੂਰ ਕੌਰ ) ਪੱਤਰਕਾਰ ਜਗਜੀਤ ਸਿੰਘ ਬੱਬੂ ਨੌਸ਼ਿਹਰਾ ਪਨੂੰਆਂ ਨੂੰ ਉਸ ਵਕਤ ਗਹਿਰਾ ਸਦਮਾਂ ਲੱਗਾ ਜਦ ਉਹਨਾਂ ਦੇ ਪਿਤਾ ਸ.ਗੁਰਮੁੱਖ ਸਿੰਘ ਦੀ 4 ਫਰਵਰੀ ਦਿਨ ਸ਼ੁੱਕਰਵਾਰ ਨੂੰ ਮੌਤ ਹੋ ਗਈ ! ਪੱਤਰਕਾਰ ਜਗਜੀਤ ਸਿੰਘ ਬੱਬੂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਸਰਪੰਚ ਤਰਸੇਮ ਸਿੰਘ , ਬੱਬਾ ਪੰਨੂ , ਗੁਰਲਾਲ…