ਰਿਪੋਟਰ ਐਸੋਸੀਏਸ਼ਨ ਦੀ ਖਾਸ ਬੈਠਕ
58 Viewsਭੋਗਪੁਰ 14 ਫਰਵਰੀ ( ਸੁਖਵਿੰਦਰ ਜੰਡੀਰ ) ਰਿਪੋਟਰ ਐਸੋਸੀਏਸ਼ਨ ਵਲੋਂ ਵਿਸ਼ੇਸ ਬੈਠਕ ਕੀਤੀ ਗਈ ਇਸ ਮੋਕੇ ਤੇ ਸੁਖਵਿੰਦਰ ਜੰਡਰ ਨੂੰ ਇੱਕ ਵੱਡੀ ਜੁਮੇਵਾਰੀ ਸੋਪੀਂ ਗਈ, ਐਸੋਸੀਏਸ਼ਨ ,ਦੇ ਪੰਜਾਬ ਅਡਵਾਈਜ਼ਰ,, ਮੁੱਖ ਸਲਾਹ ਕਾਰ ਨਿਯੁਕਤ ਕੀਤਾ ਗਿਆ, ਤੇ ਸਨਮਾਨਿਤ ਵੀ ਕੀਤਾ ਗਿਆ ,ਇਸ ਮੌਕੇ ਪਧਾਨ ਸਤਿੰਦਰ ਸਿੰਘ ਰਾਜਾ, ਜਨਰਲ ਸੱਕਤਰ ਰਣਦੀਪ ਸਿਧੂ ,ਪੰਜਾਬ ਬਾਡੀ ਦੇ ਅਹੁੱਦੇਦਾਰ…