44 Views
ਭੋਗਪੁਰ 14 ਫਰਵਰੀ ( ਸੁਖਵਿੰਦਰ ਜੰਡੀਰ ) ਰਿਪੋਟਰ ਐਸੋਸੀਏਸ਼ਨ ਵਲੋਂ ਵਿਸ਼ੇਸ ਬੈਠਕ ਕੀਤੀ ਗਈ ਇਸ ਮੋਕੇ ਤੇ ਸੁਖਵਿੰਦਰ ਜੰਡਰ ਨੂੰ ਇੱਕ ਵੱਡੀ ਜੁਮੇਵਾਰੀ ਸੋਪੀਂ ਗਈ, ਐਸੋਸੀਏਸ਼ਨ ,ਦੇ ਪੰਜਾਬ ਅਡਵਾਈਜ਼ਰ,, ਮੁੱਖ ਸਲਾਹ ਕਾਰ ਨਿਯੁਕਤ ਕੀਤਾ ਗਿਆ, ਤੇ ਸਨਮਾਨਿਤ ਵੀ ਕੀਤਾ ਗਿਆ ,ਇਸ ਮੌਕੇ ਪਧਾਨ ਸਤਿੰਦਰ ਸਿੰਘ ਰਾਜਾ, ਜਨਰਲ ਸੱਕਤਰ ਰਣਦੀਪ ਸਿਧੂ ,ਪੰਜਾਬ ਬਾਡੀ ਦੇ ਅਹੁੱਦੇਦਾਰ ਟੋਨੀ ਸਰਮਾ, ਭੋਗਪੁਰ ਯੂਨਿਟ, ਦੇ ਚੇਅਰਮੈਨ ਰਾਜ ਕੁਮਾਰ ਰਾਜੂ ,ਪ੍ਰਧਾਨ ਬਾਬਾ ਸੁਰਜੀਤ ਸਿੰਘ, ਮੀਤ ਪ੍ਰਧਾਨ ਸੁਖਦੇਵ ਲਹੌਰੀਆ, ਮਨਜੀਤ ਸਿੰਘ ਪਧਾਨ ਭੱਲਥ, ਸਤਨਾਮ ਸਿੰਘ, ਅਸਨੀ ਦਲਵਿੰਦਰ ਮੋਨੂੰ, ਤੇ ਹੋਰ ਮੈਂਬਰ ਵੀ ਸ਼ਾਮਿਲ ਹੋਏ, ਪ੍ਰਧਾਨ ਸਤਿੰਦਰ ਸਿੰਘ ਰਾਜਾ, ਰਣਦੀਪ ਸਿਧੂ,ਟੋਨੀ ਸਰਮਾ,ਅਡਵਾਈਜ਼ਰ ਜੰਡੀਰ, ਨੇ ਮੀਟਿੰਗ ਵਿਚ ਆਪਣੇ, ਆਪਣੇ ਵਿਚਾਰ ਵੀ ਰੱਖੇ,ਪ੍ਰਧਾਨ ਬਾਬਾ ਸੁਰਜੀਤ ਸਿੰਘ ਭੋਗਪੁਰ ਨੇ ਸਰਿਆਂ ਦਾ ਧੰਨਵਾਦ ਕੀਤਾ,
Author: Gurbhej Singh Anandpuri
ਮੁੱਖ ਸੰਪਾਦਕ