ਕਿਸਾਨ ਮੋਰਚਾ | ਧਾਰਮਿਕ | ਰਾਸ਼ਟਰੀ | ਰਾਜਨੀਤੀ
ਦੀਪ ਸਿੱਧੂ ਦੀ ਯਾਦ ‘ਚ ਅੱਜ ਅੰਮ੍ਰਿਤਸਰ ਤੋਂ ਫ਼ਤਹਿਗੜ੍ਹ ਸਾਹਿਬ ਤੱਕ ਨਿਕਲੇਗਾ ਕੇਸਰੀ ਮਾਰਚ : ਸਿੱਖ ਨੌਜਵਾਨ ਜਥੇਬੰਦੀਆਂ
60 Viewsਅੰਮ੍ਰਿਤਸਰ, 23 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਕਿਸਾਨੀ ਸੰਘਰਸ਼ ਦੇ ਹੀਰੋ, ਪੰਥ ਅਤੇ ਪੰਜਾਬ ਲਈ ਜੂਝਣ ਵਾਲੇ ਸਿੱਖ ਕੌਮ ਦੇ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਯਾਦ ‘ਚ ਅੱਜ ਸ੍ਰੀ ਅੰਮ੍ਰਿਤਸਰ ਤੋਂ ਫ਼ਤਹਿਗੜ੍ਹ ਸਾਹਿਬ ਤੱਕ ਕੇਸਰੀ ਮਾਰਚ ਕੀਤਾ ਜਾਵੇਗਾ। ਇਹ ਜਾਣਕਾਰੀ ਸਾਂਝੀ ਕਰਦਿਆਂ ਯੂਨਾਈਟਿਡ ਸਿੱਖ ਸਟੂਡੈਂਟਸ…