ਪਟਵਾਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬਰਖਿਲਾਫ ਰਿਟਾਇਰਡ ਕਾਨੂੰਨਗੋ ਪਟਵਾਰੀਆ ਵੱਲੋ ਦਿੱਤਾ ਗਿਆ ਰੋਸ ਧਰਨਾ।
34 Views ਬੱਧਨੀ ਕਲਾਂ 24 ਫ਼ਰਵਰੀ ( ਰਾਜਿੰਦਰ ਸਿੰਘ ਕੋਟਲਾ ) ਦੀ ਰਿਟਾਇਰਡ ਰੈਵੀਨਿਊ ਕਾਨੂੰਨਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਰਜਿ: ਮੋਗਾ ਵੱਲੋ ਦਰਸ਼ਨ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਸਬ-ਤਹਿਸੀਲ ਬੱਧਨੀ ਕਲਾਂ ਦੇ ਗੇਟ ਤੇ ਪਟਵਾਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਪਟਵਾਰੀ ਦੇ ਬਰਖਿਲਾਫ 11ਤੋ 2 ਵਜੇ ਤੱਕ ਰੋਸ ਧਰਨਾ ਦਿੱਤਾ ਗਿਆ। ਪਟਵਾਰ ਯੂਨੀਅਨ…