ਮੇਰਾ ਹਲਕਾ ਮੇਰੀ ਜਾਨ ਹੈਂ ਕਰਦਾ ਰਹਾਂਗਾ ਸੇਵਾ  – ਵਿਧਾਇਕ ਬਲਕਾਰ
|

ਮੇਰਾ ਹਲਕਾ ਮੇਰੀ ਜਾਨ ਹੈਂ ਕਰਦਾ ਰਹਾਂਗਾ ਸੇਵਾ – ਵਿਧਾਇਕ ਬਲਕਾਰ

40 Views ਭੋਗਪੁਰ 12 ਮਾਰਚ ( ਸੁਖਵਿੰਦਰ ਜੰਡੀਰ ) ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਹਲਕਾ ਕਰਤਾਰਪੁਰ ਦੇ ਗ੍ਰਹਿ ਸੁਖਵਿੰਦਰ ਜੰਡੀਰ ਸਹਿਰੀ ਪਰਧਾਨ ਭੋਗਪੁਰ ਉਨ੍ਹਾਂ ਦੇ ਨਾਲ,ਅਰਜਿੰਦਰ ਕੌਰ ਦੂਗਰੀ,ਜਸਦੀਪ ਕੌਰ ਗੁਰੂ ਕਾ ਕਧਾਲਾ, ਅਤੇ ਹਰਵਿੰਦਰ ਸਿੰਘ ਬਲਾਕ ਪ੍ਰਧਾਨ ,ਜੁਝਾਰ ਸਿੰਘ ਬਲਾਕ ਪ੍ਰਧਾਨ ,ਗੁਰਚਰਨ ਸਿੰਘ ਬਲਾਕ ਪ੍ਰਧਾਨ, ਗੁਰਮੁਖ ਸਿੰਘ ਸੀਨੀਅਰ ਆਗੂ, ਲੱਭਾ ਰਾਮ ਬਲਾਕ ਪ੍ਰਧਾਨ,…