ਕਲੋਨੀ ਏਰੀਏ ਚ ਲੱਗੇ ਬੋਰਡ ਉਤਾਰੇ
109 Viewsਸ਼ਾਹਪੁਰ ਕੰਢੀ 15 ਮਾਰਚ (ਸੁਖਵਿੰਦਰ ਜੰਡੀਰ) ਰਣਜੀਤ ਸਾਗਰ ਡੈਮ ਟਾਊਨ ਸ਼ਿਪ ਮਲਾਜਮਾ ਵੱਲੋਂ ਜੁਗਿਆਲ ਏਰੀਏ ਵਿਚ ਸਰਕਾਰੀ ਦੀਵਾਰਾਂ ਅਤੇ ਖੰਭਿਆਂ ਤੇ ਲੱਗੇ ਹੋਏ ਬੋਰਡ ਉਤਾਰੇ ਗਏ।ਇਸ ਮੌਕੇ ਤੇ ਡਿਊਟੀ ਕਰ ਰਹੇ ਬਲਦੇਵ ਸਿੰਘ ਬਾਜਵਾ ਜੇਈ, ਅਸ਼ਵਨੀ ਸੈਣੀ ਸੀਨੀਅਰ ਸੁਪਰਅਡੈਟ, ਮਨਪ੍ਰੀਤ ਸਿੰਘ ਐਸ ਡੀ ਸੀ ਐਡਮਨ ਬਲਾਕ,ਅਮਰਜੀਤ ਸਿੰਘ ਜੰਡੀਰ ਫੋਰਮੈਨ ਸਪੈਸ਼ਲ,ਬਲਜਿੰਦਰ ਸਿੰਘ ਟੀਟੂ ,ਦੇਵੀ ਸਿੰਘ,…