44 Views ਭੋਗਪੁਰ 30 ਮਾਰਚ ( ਸੁਖਵਿੰਦਰ ਜੰਡੀਰ ) ਆਮ ਆਦਮੀ ਪਾਰਟੀ ਜ਼ਿਲਾ ਜਲੰਧਰ ਉਮੀਦਵਾਰ ਅਤੇ ਹੋਰ ਆਗੂਆਂ ਦੀ ਜਲੰਧਰ ਦੇ ਸਰਕਟ ਹਾਊਸ ਵਿਚ ਖਾਸ ਮੀਟਿੰਗ ਹੋਈ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਕੁਲਦੀਪ ਸਿੰਘ ਧਾਰੀਵਾਲ ਪੰਚਾਇਤ ਮਨਿਸਟਰ ਪੰਜਾਬ, ਮੀਟਿੰਗ ਵਿੱਚ ਪੰਜਾਬ ਦੇ ਵਿਕਾਸ ਸੰਬੰਧੀ ਕਾਫੀ ਚਰਚਾ ਕੀਤੀ ਗਈ, ਸਾਰੇ ਹੀ ਵਿਧਾਇਕ ਸਹਿਬਾਨਾਂ ਨੂੰ ਜਿੰਮੇਵਾਰੀਆਂ…