ਅਦਾਕਾਰੀ ਦੇ ਖੇਤਰ ਵਿੱਚ ਚਮਕਦਾ ਸਿਤਾਰਾ ਰਾਜ ਸੰਧੂ।
141 Viewsਰੰਗਮੰਚ ਰਾਹੀ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲਾ ਨੌਜਵਾਨ ਰਾਜ ਸੰਧੂ ਹੁਣ ਫਿਲਮੀ ਦੁਨੀਆ ਵਿੱਚ ਚੰਗਾ ਨਾਮਣਾ ਖੱਟ ਰਿਹਾ ਹੈ। ਰਾਜੇਸ਼ ਖੰਨਾ ਮੈਮੋਰੀਅਲ ਟੈਲੀ ਫਿਲਮ ਅਵਾਰਡ 2016 ਵਿੱਚ ਰਾਜ ਸੰਧੂ ਨੂੰ *ਬੈਸਟ ਐਕਟਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪਰਫੇਕਟ ਮਿਸਟਰ ਪੰਜਾਬ 2019 ਰਾਇਲਟੀ ਸੌਅ ਲੁਧਿਆਣਾ ਵਿਚ ਵੀ *ਬੈਸਟ ਐਕਟਰ ਐਵਾਰਡ ਮਿਲਿਆ। ਮਿਸਟਰ ਸਿੰਘ ਪੰਜਾਬ 2017…