ਭੋਗਪੁਰ ਪੁਲਿਸ ਨੇ ਡੋਡੇ ਚੂਰਾ ਸਮੇਤ ਦੋਸ਼ੀ ਕੀਤਾ ਕਾਬੂ
97 Viewsਭੋਗਪੁਰ 9 ਮਈ ( ਸੁਖਵਿੰਦਰ ਜੰਡੀਰ ) ਸ਼੍ਰੀ ਸਵਪਨ ਸ਼ਰਮਾ, ਆਈ .ਪੀ ਐਸ .ਸੀਨੀਅਰ ਪੁਲਿਸ ਕਪਤਾਨ ,ਜਲੰਧਰ (ਦਿਹਾਤੀ )ਵਲੋਂ ਦਿਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮਹਿਮ ਤਹਿਤ ਸ਼੍ਰੀ ਕਮਲਪ੍ਰੀਤ ਸਿੰਘ ਚਾਹਲ ਪੀ .ਪੀ.ਐਸ. ਪੁਲਿਸ ਕਪਤਾਨ( ਇਨਵੈਸਟੀਗੇਸ਼ਨ) ਅਤੇ ਸ੍ਰੀ ਅਜੇ ਗਾਂਧੀ ਆਈ.ਪੀ.ਐਸ ਸਹਾਇਕ ਪੁਲਿਸ ਕਪਤਾਨ ਸਬ -ਡਵੀਜ਼ਨ ਆਦਮਪੁਰ ਦੀ…