ਅੰਤਰਰਾਸ਼ਟਰੀ | ਧਾਰਮਿਕ | ਮੋਟੀਵੇਸ਼ਨਲ | ਰਾਸ਼ਟਰੀ | ਵੰਨ ਸੁਵੰਨ
ਦਸਤੂਰ-ਇ-ਦਸਤਾਰ ਲਹਿਰ ਵੱਲੋਂ ਚੌਥਾ ਦਸਤਾਰ ਅਤੇ ਦੁਮਾਲਾ ਮੁਕਾਬਲਾ ਪਿੰਡ ਧਾਲੀਵਾਲ ਵਿਖੇ ਕਰਵਾਇਆ ਗਿਆ
92 Viewsਦਸਤੂਰ-ਇ-ਦਸਤਾਰ ਲਹਿਰ ਵੱਲੋਂ ਸਮਾਜ ਵਿੱਚ ਆਪਣੇ ਆਪਣੇ ਖਿੱਤੇ ਵਿੱਚ ਚੰਗੇ ਕੰਮ ਕਰਨ ਵਾਲੇ ਵੀਰਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ ਪੱਟੀ 16 ਮਈ ( ਜਗਜੀਤ ਸਿੰਘ ) ਦਸਤੂਰ-ਇ-ਦਸਤਾਰ ਲਹਿਰ ਵੱਲੋਂ ਚੌਥਾ ਦਸਤਾਰ ਅਤੇ ਦੁਮਾਲਾ ਮੁਕਾਬਲਾ ਗੁਰਦੁਆਰਾ ਅਮਰ ਸ਼ਹੀਦ ਬਾਬਾ ਸਿੱਧ ਭੁਇੰ ਭਿਆਣਾ ਸਾਹਿਬ ਪਿਂਡ ਧਾਲੀਵਾਲ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ…