ਭੋਗਪੁਰ ਦੇ ਲੋਕ 10 ਸਾਲ ਤੋਂ  ਕਰ ਰਹੇ ਬੱਸ ਅੱਡਾ ਚਾਲੂ ਹੋਣ ਦੀ ਉਡੀਕ
| | |

ਭੋਗਪੁਰ ਦੇ ਲੋਕ 10 ਸਾਲ ਤੋਂ ਕਰ ਰਹੇ ਬੱਸ ਅੱਡਾ ਚਾਲੂ ਹੋਣ ਦੀ ਉਡੀਕ

60 Views ਭੋਗਪੁਰ 16 ਜੂਨ ( ਜੰਡੀਰ ) ਭੋਗਪੁਰ ਦਾ ਬੱਸ ਅੱਡਾ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਬਣਿਆ ਹੋਇਆ ਆਮ ਲੋਕਾਂ ਦੇ ਕੰਮ ਨਹੀਂ ਆ ਸਕਿਆ, ਅਤੇ ਪ੍ਰਸ਼ਾਸ਼ਨ ਭੋਗਪੁਰ ਬੱਸ ਅੱਡੇ ਨੂੰ ਚਾਲੂ ਕਰਨ ਦੇ ਸਬੰਧ ਵਿੱਚ ਇਕ ਮਹੀਨੇ ਵਿਚ ਦੱਸ 10 ਮੀਟਿੰਗਾ ਕਰ ਲੈਂਦਾ ਹੈ, ਰੋਜਾਨਾ ਹੀ ਖਬਰਾਂ ਲੱਗ ਰਹੀਆਂ ਹਨ ਕੇ ਭੋਗਪੁਰ…

ਸ਼ਾਹਪੁਰ ਕੰਡੀ ਹਸਪਤਾਲ ਦੀ ਤਰੱਕੀ ਤੇ  ਐਸ.ਐੱਮ.ਉ ਕਿਰਨ ਬਾਲਾ ਨੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ

ਸ਼ਾਹਪੁਰ ਕੰਡੀ ਹਸਪਤਾਲ ਦੀ ਤਰੱਕੀ ਤੇ ਐਸ.ਐੱਮ.ਉ ਕਿਰਨ ਬਾਲਾ ਨੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ

64 Views ਜੁਗਿਆਲ 16 ਜੂਨ ( ਸੁਖਵਿੰਦਰ ਜੰਡੀਰ ) ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕੇ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਡੀ ਹਸਪਤਾਲ ਵੱਲ ਪ੍ਰਸ਼ਾਸਨ ਧਿਆਨ ਦੇਵੇ ਮਰੀਜਾਂ ਅਤੇ ਡੈਮ ਮੁਲਾਜ਼ਮਾਂ ਨੂੰ ਹਸਪਤਾਲ ਵਿਚ ਸਹੂਲਤ ਨਹੀਂ ਮਿਲ ਰਹੀ, ਅੱਜ ਸ਼ਾਹਪੁਰ ਕੰਡੀ ਹਸਪਤਾਲ ਦੀ ਮੁਰੰਮਤ ਦਾ ਕੰਮ ਪੂਰੇ ਜੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ,ਟਾੳਨਸਿੱਪ…

ਪੰਜਾਬ ਕਾਂਗਰਸ ਦੀ ਵੱਡੀ ਕਾਰਵਾਈ : ਚਾਰ ਹੋਰ ਆਗੂਆਂ ਨੂੰ ਕੱਢਿਆ ਪਾਰਟੀ ਤੋਂ ਬਾਹਰ
|

ਪੰਜਾਬ ਕਾਂਗਰਸ ਦੀ ਵੱਡੀ ਕਾਰਵਾਈ : ਚਾਰ ਹੋਰ ਆਗੂਆਂ ਨੂੰ ਕੱਢਿਆ ਪਾਰਟੀ ਤੋਂ ਬਾਹਰ

72 Viewsਪੰਜਾਬ ਕਾਂਗਰਸ ਨੇ ਇਕ ਵਾਰ ਫਿਰ ਵੱਡੀ ਕਾਰਵਾਈ ਕੀਤੀ ਹੈ। ਚਾਰ ਹੋਰ ਆਗੂਆਂ ਨੂੰ ਰਾਜਾ ਵੜਿੰਗ ਨੇ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ। ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ। ਜਿਨ੍ਹਾਂ ਆਗੂਆਂ ਨੂੰ ਪਾਰਟੀ ’ਚੋਂ ਕੱਢਿਆ ਗਿਆ ਹੈ, ਉਨ੍ਹਾਂ ’ਚ ਯਸ਼ਪਾਲ ਗਿੰਦਾ, ਰਾਜਵਿੰਦਰ ਕੌਰ, ਪਰਮਜੀਤ ਭਰਤੀ ਅਤੇ ਪਵਨ ਕੁਮਾਰ ਦਾ…

ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ 13 ਸ਼ਹੀਦ ਪਰਿਵਾਰਾਂ ਦਾ ਮਾਇਕ ਸਹਾਇਤਾ ਨਾਲ ਵਿਸ਼ੇਸ਼ ਸਨਮਾਨ
| | | | | |

ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ 13 ਸ਼ਹੀਦ ਪਰਿਵਾਰਾਂ ਦਾ ਮਾਇਕ ਸਹਾਇਤਾ ਨਾਲ ਵਿਸ਼ੇਸ਼ ਸਨਮਾਨ

56 Viewsਅੰਮ੍ਰਿਤਸਰ, 16 ਜੂਨ ( ਨਜ਼ਰਾਨਾ ਨਿਊਜ਼ ਨੈੱਟਵਰਕ ) ਨੌਜਵਾਨ ਸੰਘਰਸ਼ਸ਼ੀਲ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਜਨਰਲ ਸ਼ਬੇਗ ਸਿੰਘ, ਸ਼ਹੀਦ ਬਾਬਾ ਥਾਹਰਾ ਸਿੰਘ ਅਤੇ ਜੂਨ 1984 ਘੱਲੂਘਾਰੇ ਦੇ…

ਪੰਜਾਬੀ ਗਾਇਕ ਚਮਕੀਲਾ ਦਾ ਪੁੱਤ ਇੱਕ ਕਿਲੋ ਅਫੀਮ ਸਮੇਤ ਗ੍ਰਿਫਤਾਰ
| | |

ਪੰਜਾਬੀ ਗਾਇਕ ਚਮਕੀਲਾ ਦਾ ਪੁੱਤ ਇੱਕ ਕਿਲੋ ਅਫੀਮ ਸਮੇਤ ਗ੍ਰਿਫਤਾਰ

58 Viewsਪੁਲਿਸ ਨੇ ਪੰਜਾਬ ਦੇ ਮਰਹੂਮ ਪੰਜਾਬੀ ਗਾਇਕ ਚਮਕੀਲਾ ਦੇ ਪੁੱਤਰ ਜੈਮਲਜੀਤ ਸਿੰਘ ਤੇ ਸਾਥੀ ਰਾਜ ਕੁਮਾਰ ਨੂੰ ਇਕ ਕਿੱਲੋ ਅਫੀਮ ਸਮੇਤ ਗ੍ਰਿਫਤਕਾਰ ਕਰ ਲਿਆ ਹੈ। ਧਾਰੀਵਾਲ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਕਾਰ ਨੂੰ ਰੋਕਿਆ। ਤਲਾਸ਼ੀ ਦੌਰਾਨ ਦੋਵਾਂ ਕੋਲੋਂ ਇੱਕ ਕਿੱਲੋ ਅਫੀਮ ਬਰਾਮਦ ਹੋਈ। ਪੁਲਿਸ ਨੇ ਦੋਵਾਂ ਨੂੰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ…