BSF ਵਲੋਂ ਅੰਤਰਰਾਸ਼ਟਰੀ ਸਰਹੱਦ ‘ਤੇ ਡਰੋਨ ਦੀ ਸਾਜਿਸ਼ ਨਾਕਾਮ, ਕਰੋੜਾ ਦੀ ਹੈਰੋਇਨ ਬਰਾਮਦ
57 Viewsਫਾਜ਼ਿਲਕਾ 27 ਜੂਨ ( ਹਰਮੇਲ ਸਿੰਘ ਹੁੰਦਲ ) ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਭਾਰਤ ਵੱਲ ਲਗਾਤਾਰ ਡਰੋਨ ਸੁੱਟਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ | ਇਸ ਦੌਰਾਨ ਅੱਜ ਸਰਹੱਦ ‘ਤੇ ਬੀ.ਐਸ.ਐਫ.(BSF) ਦੀ 55 ਬਟਾਲੀਅਨ ਦੇ ਜਵਾਨਾਂ ਵਲੋਂ ਡਰੋਨ ਘੁਸਪੈਠ ਦੀ ਸਾਜਿਸ਼ ਨਾਕਾਮ ਕਰ ਦਿੱਤਾ | ਬੀ.ਐਸ.ਐਫ. ਦੇ ਜਵਾਨਾਂ ਨੇ ਡਰੋਨ ਦੇ ਨਾਲ ਕਰੋੜਾਂ ਰੁਪਏ ਦੀ…