ਕ੍ਰਿਕੇਟ :- ਕਪਤਾਨ ਮੋਰਗਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
|

ਕ੍ਰਿਕੇਟ :- ਕਪਤਾਨ ਮੋਰਗਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

134 Viewsਲੰਡਨ – 28 ਜੂਨ ( ਮਲੂਕ ਸਿੰਘ ਹੁੰਦਲ ) ਇੰਗਲੈਂਡ ਕ੍ਰਿਕਟ ਟੀਮ ਦੀ ਅਗਵਾਈ ਕਰਨ ਵਾਲੇ ਕਪਤਾਨ ਈਓਨ ਮੋਰਗਨ (Eoin Morgan) ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ |ਮੋਰਗਨ ਨੇ ਸਾਲ 2019 ਵਿੱਚ ਵਨਡੇ ਵਿਸ਼ਵ ਕੱਪ ਖਿਤਾਬ ਜਿੱਤਣ ਵਾਲੀ ਟੀਮ ਦੇ ਕਪਤਾਨ ਸਨ । ਮੋਰਗਨ ਨੇ ਇਸ ਮਹੀਨੇ ਦੇ ਸ਼ੁਰੂ…

IAS ਪੋਪਲੀ ਦੇ ਰਸੋਈਏ ਨੇ ਕੀਤੇ ਵੱਡੇ ਖੁਲਾਸੇ, ਦੱਸਿਆ ਕੀ-ਕੀ ਹੋਇਆ ਸੀ ਉਸ ਦਿਨ
| | |

IAS ਪੋਪਲੀ ਦੇ ਰਸੋਈਏ ਨੇ ਕੀਤੇ ਵੱਡੇ ਖੁਲਾਸੇ, ਦੱਸਿਆ ਕੀ-ਕੀ ਹੋਇਆ ਸੀ ਉਸ ਦਿਨ

77 Viewsਭ੍ਰਿਸ਼ਟਾਚਾਰ ਦੇ ਮਾਮਲੇ ‘ਚ ਘਿਰੇ IAS ਅਫਸਰ ਸੰਜੇ ਪੋਪਲੀ ਦੇ ਬੇਟੇ ਦਾ ਅਤਿੰਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਦੇ ਰਸੋਈਏ ਨੇ ਕਈ ਵੱਡੇ ਖੁਲਾਸੇ ਕੀਤੇ। ਘਟਨਾ ਵਾਲੇ ਦਿਨ ਕੀ ਹੋਇਆ ਇਸ ਸਵਾਲ ਦੇ ਜਵਾਬ ਵਿੱਚ ਯੁਵਰਾਜ ਨੇ ਕਿਹਾ- ਜਿਸ ਸਮੇਂ ਗੋਲੀ ਚੱਲੀ ਉਸ ਸਮੇਂ ਕਾਰਤਿਕ ਭਈਆ ਦੇ ਕਮਰੇ ਵਿੱਚ ਤਿੰਨ ਵਿਜੀਲੈਂਸ…

ਡੌਂਕੀ ਲਾ ਅਮਰੀਕਾ ਜਾਣ ਵਾਲੇ 46 ਲੋਕਾਂ ਦੀ ਮੌਤ, 4 ਬੱਚਿਆਂ ਸਣੇ 16 ਲੋਕ ਹਸਪਤਾਲ ਦਾਖਲ
|

ਡੌਂਕੀ ਲਾ ਅਮਰੀਕਾ ਜਾਣ ਵਾਲੇ 46 ਲੋਕਾਂ ਦੀ ਮੌਤ, 4 ਬੱਚਿਆਂ ਸਣੇ 16 ਲੋਕ ਹਸਪਤਾਲ ਦਾਖਲ

176 Viewsਅਮਰੀਕਾ ਦੇ ਟੈਕਸਾਸ ਸੂਬੇ ਦੇ ਸੈਨ ਐਂਟੋਨੀਓ ‘ਚ ਇਕ ਟਰੈਕਟਰ-ਟ੍ਰੇਲਰ ਵਿਚੋਂ ਘੱਟੋ-ਘੱਟ 46 ਗੈਰ-ਕਾਨੂੰਨੀ ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਟਰੱਕ ‘ਚ ਸਵਾਰ ਵਿਅਕਤੀ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ। ਟਰੱਕ ਵਿੱਚ 100 ਤੋਂ ਵੱਧ ਲੋਕ ਸਵਾਰ ਸੀ। ਇਹਨਾਂ ‘ਚੋਂ 16 ਲੋਕਾਂ ਨੂੰ ਹਸਪਤਾਲ…