ਸਿੱਖਾਂ ਦਾ ਕੌਮੀ ਘਰ ਹੀ ਸਾਰੇ ਮਸਲਿਆਂ ਦਾ ਹੱਲ ਹੈ – ਆਵਾਜ਼ ਏ ਕੌਮ
41 Viewsਅੰਮ੍ਰਿਤਸਰ 4 ਜੁਲਾਈ ( ਹਰਮੇਲ ਸਿੰਘ ਹੁੰਦਲ ) ਅੱਜ ਦੇ ਦਿਨ 4 ਜੁਲਾਈ 1955 ਨੂੰ ਸ਼੍ਰੀ ਦਰਬਾਰ ਸਹਿਬ ਜੀ ‘ਤੇ ਭਾਰਤੀ ਹਕੂਮਤ ਵਲੋਂ ਕੀਤੇ ਪਹਿਲੇ ਹਮਲੇ ਦੀ 67ਵੀਂ ਵਰ੍ਹੇਗੰਢ ‘ਤੇ ਆਵਾਜ਼-ਏ-ਕੌਮ ਦੇ ਸੱਦੇ ‘ਤੇ ਸਿੱਖ ਜਥੇਬੰਦੀਆਂ ਦਾ ਭਾਰੀ ਇਕੱਠ ਗੁਰਦੁਆਰਾ ਸ਼੍ਰੀ ਸੰਤੋਖਸਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਜਿਸ ਵਿੱਚ ਅਕਾਲ ਯੂਥ, ਵਾਰਿਸ ਪੰਜਾਬ…