ਸ਼ਾਹਪੁਰਕੰਡੀ ਥਾਣਾ ਦੇ ਮੁਖੀ ਪਰਮੋਦ ਕੁਮਾਰ ਐੱਸ ਆਈ ਤੋਂ ਬਣੇ ਇੰਸਪੈਕਟਰ ।
68 Viewsਸ਼ਾਹਪੁਰਕੰਢੀ 5 ਜੁਲਾਈ ( ਸੁਖਵਿੰਦਰ ਜੰਡੀਰ ) ਥਾਣਾ ਸ਼ਾਹਪੁਰਕੰਢੀ ਵਿਖੇ ਥਾਣਾ ਮੁਖੀ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਐੱਸ ਆਈ ਪ੍ਰਮੋਦ ਕੁਮਾਰ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਵਿਭਾਗ ਵੱਲੋਂ ਉਨ੍ਹਾਂ ਦੀ ਪਦ ਉਨਤੀ ਕਰਦੇ ਹੋਏ ਉਨ੍ਹਾਂ ਨੂੰ ਇੰਸਪੈਕਟਰ ਬਣਾ ਦਿੱਤਾ ਗਿਆ । ਜਿਸ ਦੇ ਚਲਦਿਆਂ ਐੱਸਐੱਸਪੀ ਪਠਾਨਕੋਟ ਅਰੁਣ ਸੈਣੀ ਅਤੇ ਡੀਐੱਸਪੀ ਰੂਲਰ ਜਗਦੀਸ਼ ਅੱਤਰੀ…