66 Views ਭੋਗਪੁਰ 13 ਜੁਲਾਈ ( ਸੁਖਵਿੰਦਰ ਸੈਣੀ ) ਭੋਗਪੁਰ ਦੇ ਪਿੰਡ ਮਾਣਕਰਾਈ ਚ ਪਿਛਲੀਆਂ ਸਰਕਾਰਾਂ ਸਮੇਂ ਪਿੰਡ ਦੇ ਹੀ ਲੋਕਾਂ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਸੀ, ਅਧਿਕਾਰੀਆਂ ਵੱਲੋਂ ਗਲੀਆਂ ਬਣਾਉਣ ਵੇਲੇ ਲੋਕਾਂ ਦੇ ਦਰਵਾਜਿਆਂ ਨਾਲ ਦਰਵਾਜੇ ਛੱਡ ਦਿੱਤੇ ਗਏ ਸਨ , ਨਮਿਦਿਆਂ ਵੱਲੋਂ ਕੁਝ ਘਰਾਂ ਦੀਆਂ ਗਲੀਆਂ ਪੱਕੀਆਂ ਕਰ ਦਿਤੀਆਂ ਗਈਆਂ…