61 Viewsਕਪੂਰਥਲਾ 22 ਜੁਲਾਈ -:-ਵਾਲਮੀਕ ਸੰਘਰਸ਼ ਮੋਰਚਾ ਵਲੋ ਭਾਰਤ ਦੇ 15 ਵੇ ਰਾਸ਼ਟਰਪਤੀ ਸ਼ਿਰੀਮਤੀ ਦਰੋਪਤੀ ਮੁਰਮੂ ਜੀ ਦੇ ਬਣਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦਾ ਧੰਨਵਾਦ ਕੀਤਾ ਗਿਆ ਕਿ ਜਿਨ੍ਹਾਂ ਨੇ ਇਕ ਆਦਿਵਾਸੀ ਪਛੜੇ ਵਰਗ ਵਿੱਚੋਂ ਇੱਕ ਸਧਾਰਨ ਬੀਬੀ ਨੂੰ ਭਾਰਤ ਦਾ ਰਾਸ਼ਟਰਪਤੀ ਬਣਾ ਕੇ ਨਿਵਾਜਿਆ…